Breaking NewsD5 specialNewsPunjabTop News

ਬਹੁ ਚਰਚਿਤ ਡਰੱਗ ਕੇਸ : ਅੱਜ ਹੋਵੇਗੀ HC ‘ਚ ਸੁਣਵਾਈ, Sidhu ਬੋਲੇ – ਪੰਜਾਬ ਦੇ ਪੀੜਿਤ ਨੌਜਵਾਨਾਂ ਅਤੇ ਪ੍ਰੇਸ਼ਾਨ ਮਾਤਾਵਾਂ ਦੀ ਹੋਵੇਗੀ ਪਹਿਲੀ ਜਿੱਤ

ਚੰਡੀਗੜ੍ਹ : ਬਹੁ ਚਰਚਿਤ ਡਰੱਗ ਮਾਮਲੇ ‘ਚ ਅੱਜ ਹਾਈਕੋਰਟ ‘ਚ ਸੁਣਵਾਈ ਹੋਵੇਗੀ। ਉਂਮੀਦ ਹੈ ਕਿ ਇਸ ਦੌਰਾਨ ਐਸਟੀਐਫ ਦੀ ਸੀਲ ਬੰਦ ਰਿਪੋਰਟ ਖੁਲ੍ਹੇਗੀ।

Khabran Da Sira🔴LIVE : ਬੁਰਾ ਫਸਿਆ ਮੋਦੀ ਕਿਵੇਂ ਬਚੇਗਾ ? ਅਮਰਿੰਦਰ ਸ੍ਰੀ ਅਕਾਲ ਤਖ਼ਤ ‘ਤੇ ਤਲਬ, ਭਾਜਪਾ ‘ਚ ਬਗ਼ਾਵਤ

ਉਥੇ ਹੀ ਮਾਮਲੇ ਦੀ ਸੁਣਵਾਈ ਤੋਂ ਪਹਿਲਾਂ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਡਰੱਗ ਵਪਾਰ ਦੇ ਪਿਛਲੇ ਮੁੱਖ ਆਰੋਪੀ ਦਾ ਪਰਦਾਫਾਸ਼ ਕਰਨ ਲਈ ਢਾਈ ਸਾਲ ਬਾਅਦ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ ਅੱਜ ਖੁਲ੍ਹੇਗੀ। ਪੰਜਾਬ ਦੇ ਪੀੜਿਤ ਨੌਜਵਾਨਾਂ ਅਤੇ ਪ੍ਰੇਸ਼ਾਨ ਮਾਤਾਵਾਂ ਦੀ ਪਹਿਲੀ ਜਿੱਤ ਹੋਵੇਗੀ। ਮੈਨੂੰ ਆਸ ਹੈ ਕਿ ਦੋਸ਼ੀਆਂ ਨੂੰ ਅਜਿਹੀ ਸਜ਼ਾ ਮਿਲੇਗੀ ਜੋ ਪੀੜ੍ਹੀਆਂ ਤੱਕ ਡਰੱਗ ਵਪਾਰ ਨੂੰ ਰੋਕਣ ਦਾ ਕੰਮ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button