ਫੌਜੀ ਬਣਨਾ ਸੌਖਾ ਨਹੀਂ, ਬਰਫ਼ ‘ਚ ਸਬਜ਼ੀਆਂ ਤੇ ਜੂਸ ਹੋਏ ਪੱਥਰ, Video ਵੇਖੋ
ਨਵੀਂ ਦਿੱਲੀ : ਸੋਸ਼ਲ ਮੀਡੀਆਂ ਤੇ ਇਨੀਂ ਦਿਨੀਂ ਇੱਕ ਫੌਜੀ ਜਵਾਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਦਿਖਾ ਰਿਹਾ ਹੈ ਕਿ ਦੇਸ਼ ਦੇ ਇਸ ਹਿੱਸੇ ‘ਚ ਫੌਜੀ ਠੰਡ ਨਾਲ ਕਿਸ ਕਦਰ ਤੱਕ ਪ੍ਰੇਸ਼ਾਨ ਹੁੰਦੇ ਹਨ। ਇਸ ਵੀਡੀਓ ‘ਤੇ ਭਰੋਸਾ ਕਰੋ ਤਾਂ ਫੌਜੀ ਠੰਡ ‘ਚ ਖਾਣ ਪੀਣ ਤੱਕ ਲਈ ਪ੍ਰੇਸ਼ਾਨ ਹੋ ਜਾਂਦੇ ਹਨ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਜੂਸ ਵੀ ਬਰਫ ਦੀ ਸਿੱਲੀ ਵਿੱਚ ਬਦਲ ਜਾਂਦਾ ਹੈ। ਆਂਡੇ ਵੀ ਇਨ੍ਹੇ ਸਖਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਪੱਥਰ ਨਾਲ ਤੋੜਨਾ ਪੈਂਦਾ ਹੈ।
ਫੌਜੀ ਬਣਨਾ ਸੌਖਾ ਨਹੀਂ | ਬਰਫ਼ ‘ਚ ਸਬਜ਼ੀਆਂ ਤੇ ਜੂਸ ਹੋਏ ਪੱਥਰ, Video ਵੇਖੋ
ਇੰਨਾ ਹੀ ਨਹੀਂ ਸਬਜੀਆਂ ਦਾ ਹਾਲ ਵੀ ਠੰਡ ‘ਚ ਬੁਰਾ ਹੋ ਜਾਂਦਾ ਹੈ। ਟਮਾਟਰ ਅਤੇ ਪਿਆਜ਼ ਠੰਡ ਵਿੱਚ ਇਨ੍ਹੇ ਸਖਤ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਹਥੋੜੇ ਨਾਲ ਤੋੜਨਾ ਪੈਂਦਾ ਹੈ। ਫੌਜੀ ਜਿੱਥੇ ਇੰਨੀ ਠੰਡ ‘ਚ ਆਪਣੀ ਡਿਊਟੀ ਨਿਭਾ ਰਹੇ ਹਨ। ਜੋ ਵੀਡੀਓ ਵਾਇਰਲ ਹੋ ਰਹੀ ਹੈ ਉਸ ‘ਚ ਦਿਖਾਇਆ ਗਿਆ ਹੈ ਠੰਡ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਉੱਥੇ ਸਬਜ਼ੀਆਂ, ਜੂਸ, ਆਂਡੇ ਠੰਡ ‘ਚ ਇੰਨੇ ਜੰਮ ਗਏ ਹਨ ਕਿ ਚਾਕੂ ਆਦਿ ਨਾਲ ਤਾਂ ਕੀ ਕੱਟੇ ਜਾਣਗੇ ਹਥੋੜੀਆਂ ਨਾਲ ਵੀ ਨਹੀਂ ਟੁੱਟ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.