ਰਾਜਾ ਵੜਿੰਗ ਨੇ ਫੇਸਬੁੱਕ ‘ਤੇ ਪੋਸਟ ਪਾ ਦਿੱਤਾ CM ਮਾਨ ਦੀ ਗੱਲ ਦਾ ਜਵਾਬ
ਚੰਡੀਗੜ੍ਹ : ਭਗਤ ਸਿੰਘ ਦੇ ਜਨਮ ਦਿਨ ਬਾਰੇ ਕਾਂਗਰਸ ਵਿਧਾਇਕ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ। ਰਾਜਾ ਵੜਿੰਗ ਨੇ ਅਰਵਿੰਦ ਕੇਜਰੀਵਾਲ ਦਾ ਇਕ ਪੁਰਾਣਾ ਟਵੀਟ ਸਾਂਝਾ ਕਰਕੇ ਮਾਨ ਨੂੰ ਪੁੱਛਿਆ ਹੈ ਕਿ ਤੁਹਾਡੇ ਦੋਵਾਂ ਵਿਚ ਸਹੀ ਕੌਣ ਹੈ। ਰਾਜਾ ਵੜਿੰਗ ਨੇ ਕੇਜਰੀਵਾਲ ਦਾ ਪੁਰਾਣਾ ਟਵੀਟ ਸਾਂਝੇ ਕਰਦੇ ਹੋਏ ਲਿਖਿਆ ਹੈ-ਪਿਆਰੇ ਭਗਵੰਤ ਮਾਨ ਜੀ, ਅੱਧਾ ਗਿਆਨ ਬਿਨਾਂ ਗਿਆਨ ਨਾਲੋਂ ਵੱਧ ਖ਼ਤਰਨਾਕ ਹੈ… ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ 27 ਸਤੰਬਰ ਨੂੰ ਹੈ ਜਾਂ 28 ਨੂੰ ਹੈ, ਜਿਵੇਂ ਤੁਸੀਂ ਕਿਹਾ ਸੀ? ਕੌਣ ਸਹੀ ਹੈ? ਤੁਸੀਂ ਜਾਂ ਅਰਵਿੰਦ ਕੇਜਰੀਵਾਲ ਜੀ?
Dear @BhagwantMann ji Half knowledge is more dangerous than no knowledge … Shaheed-e-Azam Bhagat Singh Ji’s Birthday is on 27 September or 28th, as you said ? Who is correct ? You or @ArvindKejriwal Ji ? pic.twitter.com/hYX23AXwD5
— Amarinder Singh Raja (@RajaBrar_INC) March 22, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.