ਪੱਤਰਕਾਰ Ambrin Fatima ‘ਤੇ ਹਮਲਾ
ਇਸਲਾਮਾਬਾਦ: ਪਾਕਿਸਤਾਨ ਦੇ ਸੀਨੀਅਰ ਪੱਤਰਕਾਰ Shah Ahmad Noorani ਦੀ ਪਤਨੀ ’ਤੇ ਹਮਲ ਹੋ ਗਿਆ। ਦੱਸ ਦਈਏ ਕਿ ਲਾਹੌਰ ਵਿੱਚ Shah Ahmad Noorani ਦੀ ਪਤਨੀ ’ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। Noorani ਦੀ ਪਤਨੀ ਆਪਣੀ ਭੈਣ ਅਤੇ ਧੀ ਨਾਲ ਖਰੀਦਦਾਰੀ ਕਰਨ ਗਏ ਸਨ।
Kisan Bill 2020 : ਕਿਸਾਨਾਂ ਲਈ NRI ਦਾ ਅਨੋਖਾ ਉਪਰਾਲਾ, ਹੋਈ ਬੱਲੇ-ਬੱਲੇ, ਗੋਰੇ ਵੀ ਹੈਰਾਨ || D5 Channel Punjabi
ਜ਼ਿਕਰਯੋਗ ਹੈ ਕਿ Noorani Imran ਸਰਕਾਰ ਦਾ ਕਈ ਵਾਰ ਪਰਦਾਫਾਸ਼ ਕਰਦੇ ਨਜ਼ਰ ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਪੀੜਤਾ Ambrin Fatima ਵੀ ਪੱਤਰਕਾਰ ਹਨ। ਪੁਲਿਸ ਰਿਪੋਰਟ ਮੁਤਾਬਿਕ ਹਮਲਾਵਰ ਨੇ ਲੋਹੇ ਦੀ ਭਾਰੀ ਚੀਜ ਨਾਲ ਫਾਤਿਮਾ ਦੀ ਕਾਰ ਦੀ ਤੋੜ ਦਿੱਤੀ ।ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.