NewsD5 specialPunjab

ਪੰਜਾਬ ਸਰਕਾਰ ਨੇ ਭਾਰਤ ਸਰਕਾਰ ਵਲੋਂ ਜਾਰੀ ਅਨਲਾਕ -5 ਸਬੰਧੀ ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਸੂਬੇ ਵਿੱਚ ਦਾਖ਼ਲ ਹੋਣ ਵਾਲੇ ਯਾਤਰੀਆਂ ਸਬੰਧੀ ਹੁਕਮ ਲਏ ਵਾਪਸ

ਚੰਡੀਗੜ, 7 ਅਕਤੂਬਰ:

ਪੰਜਾਬ ਸਰਕਾਰ ਨੇ ਸੂਬੇ ਵਿੱਚ ਹਵਾਈ, ਰੇਲ ਜਾਂ ਸੜਕ ਰਾਹੀਂ ਦਾਖ਼ਲ ਹੋਣ ਵਾਲੇ ਯਾਤਰੀਆਂ ਦੇ ਪ੍ਰਬੰਧਨ ਸਬੰਧੀ ਮਿਆਰੀ ਸੰਚਾਲਨ ਪ੍ਰਣਾਲੀ (ਐਸ.ਓ.ਪੀ) 3 ਜੁਲਾਈ ,2020 ਨੂੰ ਜਾਰੀ ਕੀਤੀ ਸੀ। ਇਹ ਹੁਕਮ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵਲੋਂ 30 ਸਤੰਬਰ,2020 ਨੂੰ ਜਾਰੀ ਕੀਤੇ ਅਨਲਾਕ-5 ਸਬੰਧੀ  ਦਿਸ਼ਾ ਨਿਰਦੇਸ਼ਾਂ ਦੇ ਮੱਦੇਨਜ਼ਰ ਵਾਪਸ ਲੈ ਲਏ ਹਨ।

🔴 Live 🔴ਕਿਸਾਨਾਂ ਅੱਗੇ ਝੁਕੀ ਮੋਦੀ ਸਰਕਾਰ!ਰਾਹੁਲ ਗਾਂਧੀ ਦਾ ਸਿੱਧੂ ਬਾਰੇ ਵੱਡਾ ਐਲਾਨ!
ਹਾਲਾਂਕਿ, ਅੰਤਰ-ਰਾਸ਼ਟਰੀ ਉਡਾਨਾਂ ਰਾਹੀਂ ਪੰਜਾਬ ਪਹੰੁਚਣ ਵਾਲੇ ਯਾਤਰੀਆਂ ਨੂੰ ਸਮੇਂ ਸਮੇਂ ’ਤੇ ਜਾਰੀ ਕੀਤੇ  ਐਸ.ਓ.ਪੀ ਰਾਹੀਂ ਸੇਧ ਦਿੱਤੀ ਜਾਵੇਗੀ।

-NAV GILL

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button