
ਲੁਧਿਆਣਾ ਵਿੱਚ ਸਾਇਬਰ ਠੱਗੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਨਿੱਜੀ ਠੱਗੀ ਮੰਨਿਆ ਜਾ ਰਿਹਾ ਹੈ। ਸਾਇਬਰ ਅਪਰਾਧੀਆਂ ਨੇ “ਪਿਗ ਬੁਚਰਿੰਗ” ਤਰੀਕੇ ਨਾਲ ਇੱਕ ਬਜ਼ੁਰਗ ਨੂੰ ਆਪਣੇ ਜਾਲ ਵਿੱਚ ਫਸਾ ਕੇ ਲਗਭਗ 19.84 ਕਰੋੜ ਰੁਪਏ ਦੀ ਠੱਗੀ ਕਰ ਲਈ।
ਪੀੜਤ ਬਜ਼ੁਰਗ ਜਗਦੀਪ ਸਿੰਘਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਮਈ 2025 ਵਿੱਚ ਫੇਸਬੁੱਕ ‘ਤੇ “ਅਨਾਮਿਕਾ ਰਾਏ” ਨਾਮ ਦੀ ਇੱਕ ਔਰਤ ਨਾਲ ਉਸਦੀ ਜਾਣ-ਪਛਾਣ ਹੋਈ। ਸ਼ੁਰੂਆਤੀ ਗੱਲਬਾਤ ਹੌਲੀ-ਹੌਲੀ ਦੋਸਤੀ ਵਿੱਚ ਬਦਲ ਗਈ ਅਤੇ ਫਿਰ ਉਸਨੂੰ ਕ੍ਰਿਪਟੋ ਟ੍ਰੇਡਿੰਗ ਵਿੱਚ ਵੱਡੇ ਮੁਨਾਫੇ ਦਾ ਲਾਲਚ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




