ਰਾਜਪੁਰਾ : ਰਾਜਪੁਰਾ ਤੇ ਇੱਕ ਵੱਡੀ ਸੋਟਾ ਸੈਕਟਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੱਡਾ ਜੁਰਮਾਨਾ ਲਗਾਇਆ| ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿਚ ਕੰਮ ਸਰਕਾਰ ਦੇ ਨਿਯਮਾਂ ਦੇ ਉਲਟ ਕੀਤਾ ਜਾ ਰਿਹਾ ਸੀ| ਇਸ ਸੋਡਾ ਫ਼ੈਕਟਰੀ ਦਾ ਨਾਂ ਆਨੰਦ ਬੀਵਰੇਜਜ ਦੇ ਨਾਂ ਤੇ ਦੱਸਿਆ ਜਾ ਰਿਹਾ ਹੈ| ਫੈਕਟਰੀ ਵਿੱਚ ਲਗਭਗ 350 ਫੁੱਟ ਹੇਠਾਂ ਬੋਰ ਕਰਕੇ ਜ਼ਮੀਨ ਦੇ ਹੇਠੋਂ ਪਾਣੀ ਕੱਢਿਆ ਜਾ ਰਿਹਾ ਸੀ| ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਿਕਾਇਤ ਮਿਲਣ ਤੇ 13 ਦਿਸੰਬਰ 2022 ਨੂੰ ਫੈਕਟਰੀ ਵਿੱਚ ਛਾਪਾ ਮਾਰਿਆ ਸੀ| ਨਿਯਮਾਂ ਦੀ ਪਾਲਣਾ ਨਾ ਕਰਨ ਤੇ ਫੈਕਟਰੀ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲਗਭਗ ਇੱਕ ਕਰੋੜ ਦਾ ਜ਼ੁਰਮਾਨਾ ਲਗਾਇਆ ਹੈ|
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.