Breaking NewsPunjabTop News
ਪੰਜਾਬ ਦੇ PCS ਅਫ਼ਸਰਾਂ ਨੇ ਮੀਟਿੰਗ ਤੋਂ ਬਾਅਦ ਹੜਤਾਲ ਲਈ ਵਾਪਿਸ, ਕੰਮ ‘ਤੇ ਵਾਪਿਸ ਪਰਤਨਗੇ
ਚੰਡੀਗੜ੍ਹ : ਪੰਜਾਬ ਦੇ PCS ਅਫ਼ਸਰਾਂ ਦੀ ਚੰਡੀਗੜ੍ਹ ਵਿਖੇ ਮੁੱਖ ਸਕੱਤਰ ਦਫ਼ਤਰ ‘ਚ ਪ੍ਰਿੰਸੀਪਲ ਸਕੱਤਰ ਵੇਣੂ ਪ੍ਰਸਾਦ ਨਾਲ ਮੀਟਿੰਗ ਪੂਰੀ ਹੋ ਗਈ ਹੈ। ਮੀਟਿੰਗ ਤੋਂ ਬਾਅਦ ਹੁਣ PCS ਅਫ਼ਸਰ ਹੁਣ ਦੁਬਾਰਾ ਕੰਮ ‘ਤੇ ਪਰਤਨਗੇ। PCS ਅਫ਼ਸਰਾਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ। CM ਭਗਵੰਤ ਮਾਨ ਨੇ ਜੋ 9 ਜਨਵਰੀ ਨੂੰ ਮੀਟਿੰਗ ‘ਚ PCS ਅਫ਼ਸਰਾਂ ਨਾਲ ਮੰਗਾਂ ਨੂੰ ਲੈ ਕੇ ਗੱਲ ਕੀਤੀ ਸੀ ਉਹ ਪੁਰੀ ਕੀਤੀ ਜਾਵੇਗੀ, ਕਿਸੇ ਨਾਲ ਵੀ ਅਨਿਆਂ ਨਹੀਂ ਕੀਤਾ ਜਾਵੇਗਾ । ਵਿਜੀਲੈਂਸ ਦੇ ਡਾਈਰੈਕਟਰ ਵੱਲੋਂ ਆਪਣੀ ਸਾਰੀ ਰਿਪੋਰਟ ਸੋਂਪ ਦਿੱਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.