ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh ਵੱਲੋਂ ਪ੍ਰੈੱਸ ਕਾਨਫ਼ਰੰਸ ਭਲਕੇ, ਨਵੀਂ ਪਾਰਟੀ ਦਾ ਹੋਵੇਗਾ ਐਲਾਨ!

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ Captain Amarinder Singh 27 ਅਕਤੂਬਰ ਯਾਨੀ ਕਿ ਭਲਕੇ ਪ੍ਰੈੱਸ ਕਾਨਫ਼ਰੰਸ ਕਰਨਗੇ। ਚੰਡੀਗੜ੍ਹ ਵਿਖੇ ਸਵੇਰੇ 11:00 ਵਜੇ Captain Amarinder Singh ਵੱਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਕੈਪਟਨ ਦੇ ਮੀਡੀਆ ਸਲਾਹਕਾਰ Raveen Thukral ਵੱਲੋਂ ਟਵੀਟਰ ਜ਼ਰੀਏ ਇਸ ਗੱਲ ਦੀ ਪੁਸ਼ਟੀ ਕੀਤੀ ਗਈ।
ਕਿਸਾਨਾਂ ਨਾਲ ਹੋਣਾ ਸੀ ਵੱਡਾ ਧੋਖਾ, ਖੇਤੀਬਾੜੀ ਵਿਭਾਗ ਨੇ ਬਚਾਏ ਕਿਸਾਨ, ਵੱਡੀ ਕਾਰਵਾਈ D5 Channel Punjabi
Raveen Thukral ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਹੈ ਕਿ ਪ੍ਰੈੱਸ ਕਾਨਫ਼ਰੰਸ ਦਾ ਸਿੱਧਾ ਪ੍ਰਸਾਰਣ Captain Amarinder Singh ਦੇ ਫੇਸਬੁੱਕ ਪੇਜ ’ਤੇ ਲਾਈਵ ਕੀਤਾ ਜਾਵੇਗਾ। ਇਸ ਤੋਂ ਇਲਾਵਾ Raveen Thukral ਨੇ ਇਹ ਵੀ ਦੱਸਿਆ ਨਵੀਂ ਪਾਰਟੀ ਦੇ ਐਲਾਨ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ ਕਿਉਂਕਿ Captain ਸਾਹਿਬ ਪ੍ਰੈੱਸ ਕਾਨਫ਼ਰੰਸ ਰਾਹੀਂ ਸਾਰਾ ਵੇਰਵਾ ਦੇਣਗੇ।
Former Punjab CM @capt_amarinder will address a Press Conference in Chandigarh tomorrow (Wednesday, Oct 27) at 11am. The event will be telecast live on his Facebook Page. Do tune in. pic.twitter.com/3bxpT1oZaz
— Raveen Thukral (@RT_Media_Capt) October 26, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.