Breaking NewsD5 specialNewsPunjabTop News

ਪੰਜਾਬ ਦੇ ਮੁੱਖ ਮੰਤਰੀ ਅੱਜ ਲੈਣਗੇ ਇਤਿਹਾਸਿਕ ਫ਼ੈਸਲਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ Charanjit Singh Channi ਅੱਜ ਪੰਜਾਬੀਆਂ ਲਈ ਵੱਡਾ ਐਲਾਨ ਕਰਨਗੇ।ਅੱਜ ਸ਼ਾਮ 4:00 ਵਜੇ Charanjit Channi ਇਤਿਹਾਸਿਕ ਫ਼ੈਸਲਾ ਲੈਣਗੇ।ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਇਹ ਇਤਿਹਾਸਿਕ ਫ਼ੈਸਲਾ ਸਸਤੀ ਬਿਜਲੀ ਨਾਲ ਜੁੜਿਆ ਹੋਇਆ ਹੈ।

ਅੱਕੇ ਕਿਸਾਨਾਂ ਦੀ ਸਰਕਾਰ ਨੂੰ ਚੇਤਾਵਨੀ, ਚੜੂਨੀ ਦਾ ਐਲਾਨ, ਵਧੀ ਚੌਕਸੀ, ਕਿਸਾਨ ਹੋਏ ਤਿਆਰ D5 Channel Punjabi

ਦੀਵਾਲੀ ਤੋਂ ਪਹਿਲਾਂ Charanjit Singh Channi ਦੀ ਪ੍ਰਧਾਨਗੀ ਵਾਲੀ ਪੰਜਾਬ ਸਰਕਾਰ ਇੱਕ ਨਵਾਂ ਕਾਨੂੰਨ ਲਿਆਉਣ ਜਾ ਰਹੀ ਹੈ ਜਿਸ ਵਿੱਚ ਬਿਜਲੀ ਸਸਤੀ ਕਰਨ ਲਈ ਦਰਾਂ ਵਿੱਚ ਵੱਡੀ ਕਟੌਤੀ ਕੀਤੀ ਜਾਵੇਗੀ।ਦੁਪਹਿਰ 2:30 ਵਜੇ ਪੰਜਾਬ ਮੰਤਰੀ ਮੰਡਲ ਦੀ ਬੈਠਕ ਹੋਵੇਗੀ।ਬੈਠਕ ਤੋਂ ਬਾਅਦ ਸ਼ਾਮ ਤਕਰੀਬਨ 4:00 ਵਜੇ Charanjit Singh Channi ਗੱਲਬਾਤ ਕਰ ਕੇ ਐਲਾਨ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button