Breaking NewsD5 specialEntertainmentNews

ਪੰਜਾਬੀ ਗਾਇਕ ਨੂੰ ਜੰਗਲ ਪਾਣੀ ਵੇਲੇ ਹੀ ਲੋਕਾਂ ਨੇ ਪਾ ਲਿਆ ਘੇਰਾ, ਵੀਡਿਓ ਵਾਇਰਲ (ਵੀਡੀਓ)

ਲੋਕ ਸਿੰਗਰਾਂ ਨਾਲ ਸੈਲਫੀਆਂ ਲਈ ਕਿੰਨੇ ਕੁ ਪਾਗਲ ਹੋ ਚੁੱਕੇ ਨੇ ਇਸ ਦਾ ਅੰਦਾਜਾ ਤੁਸੀਂ ਇਸ ਵੀਡੀਓ ਤੋਂ ਲਗਾ ਸਕਦੇ ਹੋ। ਜੀ ਹਾਂ ਪਹਿਲਾ ਤਾਂ ਖੇਤ ‘ਚ ਬੈਠੇ ਇਸ ਵਿਅਕਤੀ ਨੂੰ ਦੇਖੋ, ਖੇਤਾਂ ਵਿੱਚ ਬੈਠਾ ਇਹ ਸਖਸ ਨਾ ਤਾਂ ਖੇਤ ਦਾ ਮਾਲਕ ਹੈ ਤੇ ਨਾ ਕੋਈ ਪਿੰਡ ਦਾ ਵਿਅਕਤੀ ਬਲਕਿ ਪੰਜਾਬੀ ਗਾਇਕ ਕਰਤਾਰ ਰਮਲਾ ਹੈ। ਹੁਣ ਤੁਸੀਂ ਇਸ ਦੇ ਆਲੇ ਦੁਆਲੇ ਲੋਕਾਂ ਦੀ ਉਮੜੀ ਭੀੜ ਨੂੰ ਵੀ ਦੇਖੋ, ਇਹ ਸਾਰਾ ਕੁਝ ਦੇਖ ਤੁਸੀਂ ਸੋਚ ਰਹੇ ਹੋਵੇਗੇ ਕਿ ਸਾਇਦ ਕਿਸੇ ਫਿਲਕ ਦੀ ਸ਼ੂਟਿੰਗ ਚੱਲ ਰਹੀ ਹੋਵੇਗੀ। ਜੀ ਨਹੀਂ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ ਦਰਅਸਲ ਇਹ ਪੰਜਾਬੀ ਗਾਇਕ ਰਸਤੇ ਵਿੱਚ ਪਿਸ਼ਾਬ ਕਰਨ ਲਈ ਰੁਕਿਆ ਸੀ।

Read Also ਜੋ ਕੰਮ ਨਾ ਕਰ ਸਕੀ ਮੋਦੀ ਤੇ ਕੈਪਟਨ ਸਰਕਾਰ, ਉਹ ਕੰਮ ਪੰਜਾਬੀਆਂ ਨੇ ਲਾਤਾ ਸਿਰੇ

ਜਿਸ ਨੂੰ ਦੇਖ ਇਨ੍ਹਾਂ ਦੇ ਫੈਨਜ਼ ਦਾ ਭਾਰੀ ਇਕੱਠ ਹੋ ਗਿਆ ਪਰ ਇਸ ਮੌਕੇ ਹੈਰਾਨੀ ਦੀ ਗੱਲ ਤਾਂ ਦੇਖਣ ਨੂੰ ਇਹ ਮਿਲੀ ਕਿ ਜਦੋਂ ਕਰਤਾਰ ਰਮਲਾ ਪਿਸ਼ਾਬ ਕਰਕੇ ਆਪਣੀ ਗੱਡੀ ਵੱਲ ਜਾ ਰਹੇ ਸੀ ਤਾਂ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਉਥੇ ਹੀ ਘੇਰ ਲਿਆ। ਜਿਸ ਤੋਂ ਬਾਅਦ ਇਕ-ਇਕ ਕਰਕੇ ਸੈਲਫੀ ਲੈਣ ਵਾਲਿਆ ਦੀ ਲਾਈਨ ਲੱਗ ਗਈ। ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਪੂਰੀ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਹੈ ਹੁਣ ਇਸ ਵੀਡੀਓ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕਰਨ ਵਾਲੇ ਲੋਕਾਂ ਬਾਰੇ ਤੁਹਾਡੀ ਕੀ ਰਾਇ ਹੈ ਇਹ ਤੁਸੀਂ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button