NewsBreaking NewsD5 specialPunjab

ਪ੍ਰੇਮਿਕਾ ਨੂੰ ਮਾਰ ਕੇ LIVE ਖ਼ੁਦਕੁਸ਼ੀ | ਫੇਰ ਪ੍ਰੇਮੀ ਨੇ ਮਰਨ ਤੋਂ ਪਹਿਲਾਂ LIVE ਕੀਤੇ ਖ਼ੁਲਾਸੇ

ਜਲੰਧਰ : ਪਿਆਰ, ਨਜਾਇਜ਼ ਸਬੰਧ, ਕਤਲ ਤੇ ਖ਼ੁਦਕੁਸ਼ੀ, ਇਹ ਤਸਵੀਰ ਉਸ ਪ੍ਰੇਮੀ ਜੋੜੇ ਦੀ ਹੈ ਜੋ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ। ਜਲੰਧਰ ਦੇ ਕਸਬਾ ਫਿਲੌਰ ਅਧੀਨ ਪੈਂਦੇ ਪਿੰਡ ਰੁੜਕਾ ਕਲਾਂ ਦੇ ਇਕ ਨੌਜਵਾਨ ਦੇ ਵਿਧਵਾ ਔਰਤ ਨਾਲ ਨਜਾਇਜ਼ ਸਬੰਧ ਸੀ ਪਰ ਪ੍ਰੇਮਿਕਾ ਦੇ ਧੋਖੇ ਦਾ ਸ਼ਿਕਾਰ ਹੋਏ ਏਸ ਪ੍ਰੇਮੀ ਨੇ ਖੌਫ਼ਨਾਕ ਕਦਮ ਚੁੱਕਦਿਆਂ। ਪਹਿਲਾਂ ਤਾਂ ਆਪਣੀ ਪ੍ਰੇਮਿਕਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ।

School Fees ਮਾਫ਼ ਕਰਾਉਣ ਲਈ ਸੜਕ ‘ਤੇ ਉਤਰੇ ਬੱਚੇ | ਆਹ ਸੁਣੋ ਹਾਈ ਕੋਰਟ ਨੇ ਕੀ ਹੁਕਮ ਦਿੱਤੇ

ਫੇਰ ਆਪ ਜ਼ਹਿਰੀਲੀ ਦਵਾਈ ਖਾ ਕੇ ਸੋਸ਼ਲ ਮੀਡੀਆ `ਤੇ ਲਾਇਵ ਹੋ ਕੇ ਖ਼ੁਦਕੁਸ਼ੀ ਕੀਤੀ। ਓਧਰ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਅਸਲਮ ਦੀ ਉਮਰ 26 ਸਾਲ ਦੀ ਸੀ। ਘਰੋਂ ਤਾਂ ਦੋਸਤਾਂ ਨੂੰ ਮਿਲਣ ਦਾ ਬਹਾਨਾ ਲਗਾ ਕੇ ਨਿਕਲਿਆ ਸੀ ਪਰ ਪੁੱਤਰ ਦੇ ਇਸ ਕਦਮ ਬਾਰੇ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ। ਪੁਲਿਸ ਮੁਤਾਬਕ ਪ੍ਰੇਮੀ ਜੋੜੇ ਦੇ ਪਿਛਲੇ ਇਕ ਸਾਲ ਤੋਂ ਨਜਾਇਜ਼ ਸਬੰਧ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button