ਪ੍ਰਿਅੰਕਾ ਦੇ ਸੈਰੋਗੇਸੀ ਨਾਲ ਜਨਮੇ ਬੱਚੇ ਨੂੰ ਲੈ ਕੇ ਕਮਾਲ ਆਰ. ਖ਼ਾਨ ਦਾ ਵਿਵਾਦਿਤ ਬਿਆਨ
ਮੁੰਬਈ: ਬਾੱਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਵੱਲੋਂ ਪਿਛਲੇ ਦਿਨੀਂ ਆਪਣੇ ਮਾਤਾ ਪਿਤਾ ਬਣਨ ਦਾ ਐਲਾਨ ਕੀਤਾ ਸੀ ਦੱਸ ਦਈਏ ਕਿ ਇਸ ਮਸ਼ਹੂਰ ਕਪਲ ਦੇ ਘਰ ਇੱਕ ਬੇਬੀ ਗਰਲ ਨੇ ਜਨਮ ਲਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕੱਪਲ ਨੇ ਸਰੋਗੇਸੀ ਰਾਹੀਂ ਮਾਪੇ ਬਣਨ ਦੀ ਖ਼ੁਸ਼ੀ ਪ੍ਰਾਪਤ ਕੀਤੀ ਹੈ।
ਜੇਕਰ ਕਿਸਾਨ ਕਰ ਲੈਣ ਆਹ ਕੰਮ, ਤਾਂ ਦਿਨਾਂ ‘ਚ ਹੋ ਜਾਣਗੇ ਮਾਲੋਮਾਲ | D5 Channel Punjabi
ਇੱਕ ਪਾਸ ਜਿਥੇ ਲੋਕ ਕੱਪਲ ਦੇ ਬੇਬੀ ਗਰਲ ਨੂੰ ਦੇਖਣ ਵਿੱਚ ਉਤੇਜਿਤ ਹਨ ਉਥੇ ਹੀ ਦੂਜੇ ਪਾਸ ਲੋਕ ਉਨ੍ਹਾਂ ਦੀ ਸੈਰੋਗੇਸੀ ‘ਤੇ ਵਿਵਾਦਿਤ ਬਿਆਨ ਦੇ ਰਹੇ ਹਨ। ਇਸ ਵਿਚਾਲੇ ਫ਼ਿਲਮ ਸਮੀਖਿਅਕ ਕਮਾਲ ਆਰ. ਖ਼ਾਨ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ‘ਗੋਦ ਲੈਣਾ ਤੇ ਸਰੋਗੇਸੀ ਨਾਲ ਬੱਚਾ ਪੈਦਾ ਕਰਨਾ ਇਕੋ ਗੱਲ ਹੈ। ਇਸ ਬਿਆਨ ਤੋਂ ਬਾਅਦ ਬਹੁਤ ਵੱਡਾ ਬਵਾਲ ਪੈਦਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.