ਪ੍ਰਿਅੰਕਾ ਚੋਪੜਾ ਨੇ ਖ਼ੂਬ ਚਟਕਾਰੇ ਲੈ ਖਾਧੇ ਗੋਲਗੱਪੇ

ਮੁੰਬਈ : ਐਕਟਿੰਗ, ਗਾਇਕੀ ‘ਚ ਦੇਸ਼ – ਦੁਨੀਆ ‘ਚ ਨਾਮ ਕਮਾਉਣ ਦੇ ਨਾਲ – ਨਾਲ ਪ੍ਰਿਅੰਕਾ ਚੋਪੜਾ ਬਿਜਨੈਸ ਦੇ ਖੇਤਰ ‘ਚ ਵੀ ਸਰਗਰਮ ਹੈ। ਉਨ੍ਹਾਂ ਨੇ ਇਸ ਸਾਲ ਮਾਰਚ ‘ਚ ਨਿਊਯਾਰਕ ‘ਚ ਆਪਣਾ ਇੱਕ ਰੈਸਟੋਰੈਂਟ ਖੋਲਿਆ ਸੀ, ਜਿਸਦਾ ਨਾਮ SONA ਹੈ। ਉਹ ਆਪਣੇ ਰੈਸਟੋਰੇਂਟ ਪਹੁੰਚੀ ਅਤੇ ਉਨ੍ਹਾਂ ਨੇ ਦੇਸੀ ਖਾਣੇ ਦਾ ਲੁਤਫ ਵੀ ਚੁੱਕਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਕਈ ਫੋਟੋਆਂ ਸ਼ੇਅਰ ਕੀਤੀਆ ਹਨ। ਨਾਲ ਹੀ ਮੈਸੇਜ ਵੀ ਲਿਖਿਆ ਹੈ।
BIG BREAKING ਲੱਖਾ ਸਿਧਾਣਾ ‘ਤੇ ਵੱਡਾ ਐਕਸ਼ਨ! FIR ਹੋਈ ਦਰਜ !ਵਧੀਆਂ ਮੁਸ਼ਕਲਾਂ
ਪ੍ਰਿਅੰਕਾ ਚੋਪੜਾ ਨੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਇੱਕ ਫੋਟੋ ‘ਚ ਉਹ ਰੈਸਟੋਰੈਂਟ ਦੇ ਬਾਹਰ ਖੜੀ ਹੈ ਅਤੇ ਫੋਟੋ ‘ਚ ਉਹ ਗੋਲਗੱਪੇ ਖਾ ਰਹੀ ਹੈ। ਉਨ੍ਹਾਂ ਦੇ ਨਾਲ ਹੋਰ ਲੋਕ ਵੀ ਮੌਜੂਦ ਹਨ।
ਲਓ ਵੜ੍ਹਗੇ ਦਫ਼ਤਰ ‘ਚ ਕਿਸਾਨ!ਪਤੰਦਰਾਂ ਨੇ ਟਰਾਲੀਆਂ ਕਰਤੀਆਂ ਸਿੱਧੀਆਂ || D5 Channel Punjabi
ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ ਹੈ – ਮੈਨੂੰ ਭਰੋਸਾ ਨਹੀਂ ਹੋ ਰਿਹਾ ਹੈ ਕਿ ਮੈਂ ਆਖ਼ਿਰਕਾਰ ਸੋਨਾ ‘ਚ ਹਾਂ ਅਤੇ ਆਪਣੇ ਤਿੰਨ ਸਾਲ ਦੀ ਪਲੈਨਿੰਗ ਤੋਂ ਬਾਅਦ ਮਿਹਨਤ ਨੂੰ ਦੇਖ ਰਹੀ ਹਾਂ। ਕਿਚਨ ‘ਚ ਜਾ ਕੇ ਅਤੇ ਟੀਮ ਨਾਲ ਮਿਲ ਕੇ ਮੇਰਾ ਮਨ ਭਰ ਗਿਆ, ਜਿਨ੍ਹਾਂ ਨੇ ਸੋਨਾ ਨੂੰ ਇੰਨਾ ਚੰਗਾ ਅਨੁਭਵ ਬਣਾ ਦਿੱਤਾ। ‘ਮੇਰੇ ਨਾਂ ਦਾ ਡਾਈਨਿੰਗ ਰੂਮ ‘ਮਿਸਿਜ਼’ ਤੋਂ ਲੈ ਕੇ ਇੰਟੀਰੀਅਰ ਤਕ, ਭਾਰਤੀ ਕਲਾਕਾਰਾਂ ਦੀਆਂ ਸ਼ਾਨਦਾਰ ਕਲਾਵਾਂ ਜੋ ਵਿਕਰੀ ਲਈ ਤਿਆਰ ਹਨ, ਸੁਆਦੀ ਭੋਜਨ,ਡਰਿੰਕਸ, ਸਾਰੀਆਂ ਚੀਜ਼ਾਂ ਦਾ ਤਜਰਬਾ ਸ਼ਾਨਦਾਰ ਅਤੇ ਵਿਲੱਖਣ ਹੈ। ਇਹ ਨਿਊਯਾਰਕ ਸਿਟੀ ਦੇ ਕੇਂਦਰ ਵਿਚ ਹੈ।
View this post on Instagram
⚡️ | @priyankachopra via Instagram stories . Aparentemente, a nossa musa está pela primeira vez no seu restaurante Sona , um dos empreendimentos em que ela é investidora ✨ pic.twitter.com/ag5IcxXwuX
— Priyanka Chopra BR (@priyankacbr) June 26, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.