Breaking NewsD5 specialIndiaNewsTop News
ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਨਵੀਂ ਦਿੱਲੀ: ਦਿੱਲੀ ਵਿੱਚ ਪ੍ਰਦੂਸ਼ਣ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਦਿੱਲੀ ਸਰਕਾਰ ਨੇ ਹਵਾ ਪ੍ਰਦੂਸ਼ਣ ਖ਼ਿਲਾਫ਼ ਮਹੱਤਵਪੂਰਨ ਕਦਮ ਚੁੱਕਿਆ ਹੈ।ਨਵੇਂ ਕਦਮ ਤਹਿਤ ਦਿੱਲੀ ਸਰਕਾਰ ਇੱਕ ਮਹੀਨੇ ਲਈ ਤਕਰੀਬਨ 1,000 ਨਿੱਜੀ ਬੱਸਾਂ ਨੂੰ ਕਿਰਾਏ ‘ਤੇ ਲਵੇਗੀ।
Kisan Bill 2020 : SC ਦੀ ਝਾੜ ਤੋ ਬਾਅਦ ਕਿਸਾਨਾਂ ਦੇ ਹੱਕ ‘ਚ ਆਈ ਸਰਕਾਰ || D5 Channel Punjabi
ਜਾਣਕਾਰੀ ਦਿੰਦਿਆਂ ਆਵਾਜਾਈ ਮੰਤਰੀ Kailash Gahlot ਨੇ ਦੱਸਿਆ ਹੈ ਕਿ ਸਰਕਾਰ ਨੇ ਦਿੱਲੀ ਆਫ਼ਤ ਪ੍ਰਬੰਧਨ ਮੈਨੇਜਮੈਂਟ ਅਥਾਰਟੀ ਨੂੰ ਇਹ ਮਤਾ ਦੇ ਦਿੱਤਾ ਹੈ।ਇਸ ਮਤੇ ਤਹਿਤ ਹੁਣ ਦਿੱਲੀ ਮੈਟਰੋ ‘ਤੇ ਖੜ੍ਹੀਆਂ ਬੱਸਾਂ ਅਤੇ ਯਾਤਰੀਆਂ ਨੂੰ ਇਜਾਜ਼ਤ ਦਿੱਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.