Breaking NewsD5 specialIndiaInternationalNewsTop News

ਪੇਟ ‘ਚ ਹੈਰੋਇਨ ਲੈ ਕੇ ਦੁਬਈ ਤੋਂ ਭਾਰਤ ਆਈ ਔਰਤ

ਮੁੰਬਈ: ਡੀ.ਆਰ.ਆਈ. ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਚੈਕਿੰਗ ਕੀਤੀ। ਚੈਕਿੰਗ ਦੌਰਾਨ ਡੀ.ਆਰ.ਆਈ. ਦੀ ਟੀਮ ਨੇ ਇੱਕ ਵਿਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ।

ਨਵੀਂ ਪਾਰਟੀ ਬਣਾਉਣ ‘ਤੇ ਸਿੱਧੂ ਦਾ ਧਮਾਕਾ! ਹਾਈਕਮਾਨ ਨੂੰ ਪਾਤੀ ਬਿਪਤਾ | D5 Channel Punjabi

ਡੀ.ਆਰ.ਆਈ. ਨੇ ਉਸਦੇ ਪੇਟ ਵਿੱਚੋਂ 214 ਗ੍ਰਾਮ ਹੈਰੋਇਨ 20 ਕੈਪਸੂਲ ਦੇ ਰੂਪ ਵਿੱਚ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਜ਼ਬਤ ਕੀਤੀ ਹੈਰੋਇਨ ਦੀ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ।

ਲੋਕਾਂ ਨੇ ਵੱਖਰੇ ਤਰੀਕੇ ਨਾਲ ਘੇਰੀ ਸਰਕਾਰ, ਯਾਦ ਕਰਵਾਇਆ ਪੁਰਾਣੀਆਂ ਸਾਰੀਆਂ ਗੱਲਾਂ

ਦੱਸ ਦਈਏ ਕਿ ਗ੍ਰਿਫ਼ਤਾਰ ਔਰਤ ਇੱਕ ਮੁਲਜ਼ਮ ਹੈ ਜੋ ਕਿ ਦੁਬਈ ਤੋਂ ਆਈ ਸੀ। ਡੀ.ਆਰ.ਆਈ. ਨੇ ਮੁੁਲਜ਼ਮ ਨੂੰ ਪੁਲਿਸ ਹਵਾਲੇ ਕਰ ਦਿੱਤਾ ਅਤੇ ਪੁਲਿਸ ਔਰਤ ਤੋਂ ਪੁੱਛਗਿੱਛ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button