Breaking NewsD5 specialInternationalNewsTop News

ਪਾਕਿ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ- Shah Mahmood Qureshi

ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰੀ Shah Mahmood Qureshi ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਪਾਕਿ ਅਮਰੀਕਾ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦਾ ਹੈ। Qureshi ਨੇ ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸਭਾ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਚੇਅਰਮੈਨ ਗ੍ਰੇਗਰੀ ਮੀਕਸ ਅਤੇ ਐੱਚ.ਐੱਫ.ਏ.ਸੀ. ਦੀ ਏਸ਼ੀਆ ਸਬ ਕਮੇਟੀ ਦੇ ਪ੍ਰਧਾਨ ਅੰਮ੍ਰਿਤ ਬੇਰੇ ਨਾਲ ਬੈਠਕ ਕੀਤੀ।

ਮੋਦੀ ਨੇ ਸੱਦੀ ਮੀਟਿੰਗ, ਕਾਨੂੰਨ ਰੱਦ? ਸਿੱਧੂ ਦੇਵੇਗਾ ਅਸਤੀਫ਼ਾ! ਹਾਈਕਮਾਨ ਨੂੰ ਝਟਕਾ || D5 Channel Punjabi

ਬੈਠਕ ਦੌਰਾਨ ਮਹਿਮੂਦ ਕੁਰੈਸ਼ੀ ਨੇ ਅਮਰੀਕਾ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਗੱਲ ਕਹੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button