Breaking NewsD5 specialIndiaNewsTop News

ਪਲੇਟਫਾਰਮ ਟਿਕਟ ਸਬੰਧੀ ਰੇਲਵੇ ਵਿਭਾਗ ਦਾ ਫ਼ੈਸਲਾ

ਨਵੀਂ ਦਿੱਲੀ: ਰੇਲਵੇ ਵਿਭਾਗ ਨੇ ਵੱਡਾ ਫ਼ੈਸਲਾ ਲਿਆ ਹੈ।ਰੇਲਵੇ ਵਿਭਾਗ ਨੇ ਪਲੇਟਫਾਰਮ ਦੀ ਟਿਕਟ ਵਿੱਚ ਕਟੌਤੀ ਕੀਤੀ ਹੈ ।ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਵਿਭਾਗ ਨੇ ਟਿਕਟ ਵਿੱਚ 40 ਰੁਪਏ ਦਾ ਵਾਧਾ ਕੀਤਾ ਸੀ।

Farm Laws 2020: ਰਾਤੋ-ਰਾਤ ਬਾਰਡਰਾਂ ਤੇ ਪਹੁੰਚੇ ਲੱਖਾਂ ਕਿਸਾਨ,ਕਈ ਕਿਲੋਮੀਟਰ ਤੱਕ ਲੱਗਿਆ ਜਾਮ |D5 Channel Punjabi

ਹੁਣ ਸਥਿਤੀ ਸਹੀ ਹੋਣ ਤੋਂ ਬਾਅਦ ਰੇਲਵੇ ਵਿਭਾਗ ਨੇ ਪਲੇਟਫਾਰਮ ਦੀ ਟਿਕਟ 10 ਰੁਪਏ ਕਰ ਦਿੱਤੀ।ਦੱਸ ਦਈਏ ਕਿ ਕੋਰੋਨਾ ਵਾਇਰਸ ਦੀ ਐਂਟਰੀ ਤੋਂ ਪਹਿਲਾਂ ਪਲੇਟਫਾਰਮ ਦੀ ਟਿਕਟ 10 ਰੁੁਪਏ ਹੁੰਦੀ ਸੀ ਜੋਂ ਕਿ ਮਹਾਂਮਾਰੀ ਦੌਰਾਨ ਵਿਭਾਗ ਨੇ 50 ਰੁਪਏ ਕਰ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button