
ਪਟਿਆਲਾ : ਪਟਿਆਲਾ ਦੇ ਐਮ.ਪੀ.ਪ੍ਰਨੀਤ ਕੌਰ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਜੀ ਨਾਲ ਮੁਲਾਕਾਤ ਕੀਤੀ । ਪ੍ਰਨੀਤ ਕੌਰ ਨੇ ਬੇਮੌਸਮੀ ਹੋਈ ਬਰਸਾਤ ਕਾਰਨ ਕਿਸਾਨਾਂ ਦੀਆਂ ਕਣਕ ਦੀਆਂ ਫ਼ਸਲਾਂ ਨੁਕਸਾਨੇ ਜਾਣ ‘ਤੇ ਕੇਂਦਰ ਦੇ ਹਿੱਸੇ ਤੋਂ ਵਧਿਆ ਹੋਇਆ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ।
Met with Union Agriculture Minister @nstomar ji a few days ago and urged him to provide enhanced compensation from Centre’s share to Punjab farmers for damage caused to wheat crop due to untimely rains. pic.twitter.com/9hxKSXrHZc
— Preneet Kaur (@preneet_kaur) April 11, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.