NewsBreaking NewsIndia

ਨੀਰਵ ਮੋਦੀ ‘ਤੇ ਈ.ਡੀ. ਦਾ ਸ਼ਿਕੰਜਾ, ਹਾਂਗਕਾਂਗ ‘ਚ 255 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਦੇ ਨਾਲ 14 ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰਨ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ‘ਤੇ ਈ.ਡੀ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਵਿੱਚ ਹਾਂਗਕਾਂਗ ਸਥਿਤ ਉਨ੍ਹਾਂ ਦੀ ਕੁਝ ਜ਼ਾਇਦਾਦ ਅਤੇ ਸਮਾਨ ਵੀ ਜ਼ਬਤ ਕੀਤਾ ਗਿਆ ਹੈ, ਜਿਸਦੀ ਕੁੱਲ ਕੀਮਤ 255 ਕਰੋੜ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਨੀਰਵ ਮੋਦੀ ਦੀਆਂ ਕਈ ਜ਼ਾਇਦਾਦਾਂ ਨੂੰ ਕੁਰਕ ਕੀਤਾ ਗਿਆ ਹੈ।

Read Also ਈ.ਡੀ.ਵੱਲੋਂ ਨੀਰਵ ਮੋਦੀ ਦੀ 170 ਕਰੋੜ ਰੁਪਏ ਦੀ ਜਾਇਦਾਦ ਜਬਤ

ਜ਼ਿਕਰਯੋਗ ਹੈ ਕਿ ਈ.ਡੀ. ਨੇ ਪਿਛਲੇ ਦਿਨੀਂ ਪੀ.ਐੱਨ.ਬੀ. ਘੋਟਾਲੇ ‘ਚ ਮੇਹੁਲ ਚੌਕਸੀ ਅਤੇ ਹੋਰ ਦੋਸ਼ੀਆਂ ਦੀਆਂ 218 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ ‘ਚ ਈ.ਡੀ. ਦੇ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਈ.ਡੀ. ਨੇ ਇਹ ਕਾਰਵਾਈ ਪੀ.ਐੱਮ.ਐੱਲ. ਕੋਰਟ ‘ਚ ਪੇਸ਼ ਨਾ ਹੋਣ ਦੇ ਬਾਅਦ ਕੀਤੀ ਸੀ। ਕੋਰਟ ਨੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

e45ec7aa 1933 11e8 ace5 29063da208e4 1280x720 195917 768x432

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button