Breaking NewsD5 specialNewsSportsTop News

ਨਿਊਜ਼ੀਲੈਂਡ ਦੀ ਟੀਮ ਦੇ ਮਹਿਜ਼ 2 ਖਿਡਾਰੀ ਕ੍ਰਿਕਇੰਫੋ ਦੀ ਟੀਮ ’ਚ ਸ਼ਾਮਿਲ

ਨਵੀਂ ਦਿੱਲੀ: ਨਿਊਜ਼ੀਲੈਂਡ ਦੀ ਟੀਮ ਦੇ ਸਿਰਫ 2 ਖਿਡਾਰੀਆਂ ਨੂੰ ਕ੍ਰਿਕਇੰਫੋ ਦੀ ਵਨ ਡੇ, ਟੈਸਟ ਅਤੇ ਟੀ-20 ‘ਟੈਸਟ ਆਫ ਦਿ ਯੀਅਰ’ ਟੀਮ ਵਿੱਚ ਸ਼ਾਮਲ ਕੀਤਾ ਗਿਆ । ਮਿਲੀ ਜਾਣਕਾਰੀ ਮੁਤਾਬਿਕ ਨਿਊਜ਼ੀਲੈਂਡ ਦੀ ਟੀਮ ਦੇ Kyle Jamieson ਨੇ ਟੈਸਟ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ ਅਤੇ ‘ਟੀ-20 ਟੀਮ ਆਫ ਦਿ ਯੀਅਰ’ ਵਿੱਚ ਦੂਜੇ ਖਿਡਾਰੀ Glenn Phillips ਨੂੰ ਸ਼ਾਮਲ ਕੀਤਾ ਗਿਆ ਹੈ।

Kejriwal ਦਾ ਵੱਡਾ ਸਿਆਸੀ ਦਾਅ ਮੈਦਾਨ ‘ਚ ਉਤਾਰਿਆ ਪੁਰਾਣਾ ਲੀਡਰ, ਖਤਰੇ ‘ਚ ਅਕਾਲੀਆਂ-ਕਾਂਗਰਸੀਆਂ ਦੀ ਸੀਟ !

ਇੰਗਲੈਂਡ ਖਿਲਾਫ਼ ਚੇਪਾਕ ਅਤੇ ਦਿ ਓਵਲ ਵਿੱਚ ਸੈਂਕੜਾ ਬਣਾਉਣ ਵਾਲਾ Rohit Sharma ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਮੰਨਿਆ ਗਿਆ ਹੈ। ਟੈਸਟ ਇਲੈਵਨ ਦਾ ਕਪਤਾਨ Joe Root ਹੈ। Fawad Alam ਨੂੰ ਟੈਸਟ ਟੀਮ ਵਿੱਚ 5 ’ਤੇ ਜਗ੍ਹਾ ਦਿੱਤੀ ਹੈ। Rishabh Pant ਦੀਆਂ ਬਹੁਤ ਵਧੀਆ ਪਾਰੀਆਂ ਅਤੇ ਘਰੇਲੂ ਸੀਰੀਜ਼ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ Rishabh Pant ਨੂੰ ਟੈਸਟ ਟੀਮ ਦਾ ਵਿਕਟਕੀਪਰ ਬਣਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button