ਚੰਡੀਗੜ੍ਹ: ਭਾਰਤ ਅਤੇ ਆਸਟਰੇਲਿਆ ਵਿਚਾਲੇ ਐਤਵਾਰ ਨੂੰ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਗੁਜਰਾਤ ਦੇ ਅਹਿਮਦਾਬਾਦ ਵਿਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾ ਵੱਖ-ਵੱਖ ਕ੍ਰਿਕੇਟ ਦਿੱਗਜਾ ਵੱਲੋਂ ਭਾਰਤੀ ਟੀਮ ਨੂੰ ਵੱਖ-ਵੱਖ ਤਰ੍ਹਾਂ ਨਾਲ ਸੰਦੇਸ਼ ਜਾਰੀ ਕੀਤਾ ਹੈ।
ਇੱਕੋ ਵੇਲੇ 3 ਵੱਡੇ ਕਾਂਡ, ਵਿਗੜੇ ਹਾਲਾਤ ! Police ਨੂੰ ਪਈਆਂ ਭਾਜੜਾਂ! | Bikram Majithia | D5 Channel Punjabi
ਇਸ ਵਿਚ ਸਾਬਕਾ ਕ੍ਰਿਕੇਟਰ ਅਤੇ ਸਿਆਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਅੰਦਾਜ਼ ‘ਚ ਭਾਰਤੀ ਟੀਮ ਨੂੰ ਇਕ ਸੰਦੇਸ਼ ਜਾਰੀ ਕਰਦਿਆ ਕਿਹਾ ਕਿ “ਭਾਰਤੀ ਕ੍ਰਿਕੇਟ ਟੀਮ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹਨਾਂ ਕੋਲ ਕੋਈ ਕਮਜ਼ੋਰੀ ਨਹੀਂ ਹੈ … ਹਾਲਾਂਕਿ ਸੰਤੁਸ਼ਟੀ ਲਈ ਕੋਈ ਥਾਂ ਨਹੀਂ – ਯਾਦ ਰੱਖੋ, ਜਦੋਂ ਸਭ ਕੁਝ ਆ ਰਿਹਾ ਹੈ ਤਾਂ ਤੁਸੀਂ ਗਲਤ ਟ੍ਰੈਫਿਕ ਲੇਨ ਵਿੱਚ ਹੋ ਸਕਦੇ ਹੋ! ਐਤਵਾਰ ਨੂੰ ਅਰਬਾਂ ਦਿਲ ਤੁਹਾਡੀ ਜਿੱਤ ਲਈ ਅਰਦਾਸ ਕਰਦੇ ਹਨ – ਦੁਨੀਆ ਦੇ ਸਿਖਰ ‘ਤੇ ਮਹਿਸੂਸ ਕਰਨ ਲਈ ਤਰਸ ਰਹੇ ਹਨ “सारे जहां से अच्छा हिन्दोस्ताँ हमारा”
The greatest strength of the Indian cricket team is that they have no weakness … no space for complacency though – Remember , when everything is coming you’re way you could be in the wrong traffic lane !
A billion hearts pray for you’re victory on Sunday – yearning for the Top…— Navjot Singh Sidhu (@sherryontopp) November 18, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.