ਨਵਜੋਤ ਸਿੱਧੂ ਨੇ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਪਾਰਟੀ ਨੇਤਾਵਾਂ ਨਾਲ ਲੁਧਿਆਣਾ ‘ਚ ਕੀਤੀ ਮੁਲਾਕਾਤ

ਲੁਧਿਆਣਾ : ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ‘ਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਟਵੀਟ ਕਰ ਦਿੱਤੀ।
🔴LIVE|ਦਿੱਲੀ ‘ਚ ਪਾਰਲੀਮੈਂਟ ਨੂੰ ਸਿੱਧੇ ਹੋਏ ਕਿਸਾਨ! ਇੱਧਰ ਜਥੇਬੰਦੀਆਂ ਨੇ ਘੇਰਲਿਆ ਮੁੱਖ ਮੰਤਰੀ , ਕਰਤਾ ਸ਼ਹਿਰ ਜਾਮ…
ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ 2 ਕੈਬਨਿਟ ਮੰਤਰੀਆਂ ਦੇ ਨਾਲ ਹਾਈਕਮਾਨ ਨਾਲ ਮੁਲਾਕਾਤ ਕਰਨ ਦਿੱਲੀ ਪੁੱਜੇ ਸਨ। ਹਾਲਾਂਕਿ ਉਨ੍ਹਾਂ ਦੀ ਕਿਸੇ ਨਾਲ ਮੁਲਾਕਾਤ ਸੰਭਵ ਨਹੀਂ ਹੋ ਸਕੀ ਅਤੇ ਉਹ ਦੇਰ ਰਾਤ ਹੀ ਵਾਪਸ ਪਰਤ ਆਏ। ਉਥੇ ਹੀ ਅੱਜ ਉਹ ਜਲੰਧਰ ‘ਚ ਹੋਣਗੇ।
Meeting esteemed Party Colleagues from Ludhiana and sharing their concerns … pic.twitter.com/M6wUXo5bQo
— Navjot Singh Sidhu (@sherryontopp) July 29, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.