Breaking NewsD5 specialNewsPunjabTop News

ਨਰਸਿਜ਼ ਸਟਾਫ ਅੱਜ ਤੋਂ ਹੜਤਾਲ ‘ਤੇ

ਲੁਧਿਆਣਾ: ਨਰਸਿਜ਼ ਸਟਾਫ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰੇਗਾ। ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਅਤੇ ਸੂਬਾ ਸਰਕਾਰ ਟਾਲ ਮਟੋਲ ਕਰ ਰਹੀ ਹੈ। ਦੱਸ ਦਈਏ ਹੜਤਾਲ ‘ਤੇ ਜਾਣ ਨੂੰ ਲੈ ਕੇ ਲੁਧਿਆਣਾ ਵਿੱਚ ਬੀਤੀ ਕੱਲ ਨਰਸਿਜ਼ ਸਟਾਫ ਐਸੋਸੀਏਸ਼ਨ ਦੇ ਵਫਦ ਨੇ ਸਿਵਲ ਸਰਜਨ ਡਾ. ਐਸ.ਪੀ. ਸਿੰਘ ਨੂੰ ਸੂਚਨਾ ਪੱਤਰ ਦਿੱਤਾ ਸੀ।

Farmers Protest News : Ugrahan ਦਾ ਧਮਾਕਾ! ਸੰਘਰਸ਼ ਦਾ ਐਲਾਨ, ਪੱਟੇ ਜਾਣਗੇ Toll Plaza, ਡਰੀ ਸਰਕਾਰ ||

ਪੰਜਾਬ ਨਰਸਿਜ਼ ਐਸੋਸੀਏਸ਼ਨ ਦੀ ਸੂਬਾਈ ਆਗੂ ਸ੍ਰੀਮਤੀ ਆਸ਼ਾ ਨੇ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਸਰਕਾਰੀ ਸਿਹਤ ਵਿਭਾਗ ਵਿੱਚ ਤਾਇਨਾਤ ਰੈਗੂਲਰ ਨਰਸਿਜ਼ ਸਟਾਫ਼ ਅੱਜ ਤੋਂ ਹੜ੍ਹਤਾਲ ਕਰੇਗਾ ਅਤੇ ਉਨ੍ਹਾਂ ਦੀ ਇਹ ਹੜ੍ਹਤਾਲ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਜਿਸ ਕਾਰਨ ਉਨ੍ਹਾਂ ਨੂੰ ਮਜ਼ਬੂਰ ਹੋ ਕੇ ਇਹ ਰਸਤਾ ਚੁਣਨਾ ਪਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button