Breaking NewsD5 specialNewsSportsTop News

ਧੋਨੀ ਦੇ ਫੈਨਜ਼ ਨੂੰ ਝਟਕਾ, ਧੋਨੀ ਨੇ ਲਿਆ ਵੱਡਾ ਫ਼ੈਸਲਾ

ਨਵੀਂ ਦਿੱਲੀ: ਆਈ.ਪੀ.ਐੱਲ. 2022 ਜੋ ਕਿ 26 ਮਾਰਚ 2022 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਈ.ਪੀ.ਐੱਲ. ਸ਼ੁਰੂ ਹੋਣ ਤੋਂ 2 ਦਿਨ ਪਹਿਲਾਂ ਹੀ ਐੱਮ.ਐੱਸ. ਧੋਨੀ ਨੇ ਵੱਡਾ ਫ਼ੈਸਲਾ ਲਿਆ ਹੈ ਅਤੇ ਇਸ ਫ਼ੈਸਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ।

ਕਿਸਾਨਾਂ ਲਈ ਖ਼ੁਸ਼ਖ਼ਬਰੀ, ਝੱਟ ਚੱਕੀ ਜਾਵੇਗੀ ਕਣਕ ਦੀ ਫਸਲ, ਹੋ ਗਿਆ ਐਲਾਨ | D5 Channel Punjabi

ਦਰਅਸਲ ਧੋਨੀ ਨੇ ਚੇਨਈ ਦੀ ਕਪਤਾਨੀ ਛੱਡਣ ਦਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ 2008 ਵਿੱਚ ਲੀਗ ਦੀ ਸ਼ੁਰੂਆਤ ਤੋਂ ਹੀ ਧੋਨੀ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਰਹੇ ਹਨ ਅਤੇ ਇੱਥੇ ਇਹ ਵੀ ਮੰਨਿਆ ਜਾ ਰਿਹਾ ਕਿ ਸ਼ਾਇਦ ਧੋਨੀ ਦਾ ਇਹ ਆਖਰੀ ਆਈ.ਪੀ.ਐਲ. ਹੋਵੇਗਾ।

BIG News : Himachal ਦੇ CM ਨੇ ‘Jarnail Singh Bhindranwale’ ਦੀ ਉਤਰਵਾਈ ਫੋਟੋ | D5 Channel Punjabi

ਅਜਿਹਾ ਇਸ ਕਰਕੇ ਕਿਹਾ ਜਾ ਰਿਹਾ ਕਿਉਂਕਿ ਧੋਨੀ ਪਹਿਲਾਂ ਹੀ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button