Breaking NewsD5 specialNewsSportsTop News

ਦੂਜੇ ਟੈਸਟ ਮੈਚ ਤੋਂ ਪਹਿਲਾਂ Pat Cummins ਨੂੰ ਕਿਉਂ ਆਇਆ ਗੁੱਸਾ?

ਨਵੀਂ ਦਿੱਲੀ: ਆਸਟਰੇਲੀਨ ਕਪਤਾਨ Pat Cummins ਉਦੋਂ ਗ਼ੁੱਸੇ ਵਿੱਚ ਆ ਗਏ ਸਨ ਜਦੋਂ Pat Cummins ਨੂੰ ਪਤਾ ਲੱਗਿਆ ਕਿ ਡਿਨਰ ਲਈ ਬਾਹਰ ਜਾਣਾ ਉਹਨਾਂ ਨੂੰ ਬਹੁਤ ਮਹਿੰਗਾ ਪੈ ਜਾਵੇਗਾ। ਮਿਲੀ ਜਾਣਕਾਰੀ ਮੁਤਾਬਿਕ Pat ਆਪਣੇ ਦੋਸਤ Harry Conway ਨਾਲ ਦੂਜੇ ਟੈਸਟ ਮੈਚ ਤੋਂ ਪਹਿਲਾਂ ਐਡੀਲੇਡ ਦੇ ਹੋਟਲ ਵਿੱਚ ਡਿਨਰ ਲਈ ਗਏ ਸਨ।

Kisan Bill 2020 : ਕੇਂਦਰ ਦੀ ਵੱਡੀ ਸਾਜ਼ਿਸ਼ ਬੇਨਕਾਬ ! ਮੁੜ ਖੇਤੀ ਕਾਨੂੰਨ ਲਾਗੂ ਹੋਣ ਦਾ ਸੱਚ | D5 Channel Punjabi

ਹੋਟਲ ਵਿੱਚ ਉਹ ਮਹਾਂਮਾਰੀ ਨਾਲ ਪੀੜ੍ਹਤ ਵਿਅਕਤੀ ਦੇ ਸੰਪਰਕ ਵਿੱਚ ਆ ਗਏ ਅਤੇ ਜਿਸ ਕਾਰਨ ਕਾਰਨ Pat Cummins ਦੂਜਾ ਏਸ਼ੇਜ਼ ਟੈਸਟ ਮੈਚ ਨਹੀਂ ਖੇਡ ਸਕਣਗੇ। Pat Cummins ਨੇੜੇ ਟੇਬਲ ’ਤੇ ਬੈਠੇ ਇੱਕ ਵਿਅਕਤੀ ਦੀ ਮਹਾਂਮਾਰੀ ਦੀ ਰਿਪੋਰਟ ਪੌਜ਼ੀਟਿਵ ਆ ਗਈ ਜਿਸ ਤੋਂ ਬਾਅਦ Cummins ਨੇ ਬਿਆਨ ਦਿੱਤਾ ਅਤੇ ਕਿਹਾ ਕਿ ਮੈਂ ਸੱਚੀ ਬਹੁਤ ਗ਼ੁੱਸੇ ਵਿੱਚ ਸੀ, ਪਰ ਮੈਨੂੰ ਇਹ ਨਹੀਂ ਪਤਾ ਕਿ ਮੈਂ ਕਿਸ ਤੋਂ ਨਰਾਜ਼ ਹਾਂ ਪਰ ਕਿਸੇ ’ਤੇ ਦੋਸ਼ ਨਹੀਂ ਲਾਇਆ ਜਾ ਸਕਦਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button