
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰੀ ਹਸਪਤਾਲਾਂਂ ‘ਚ ਦਵਾਈਆਂ ਦੀ ਘਾਟ ਨੂੰ ਲੈ ਕੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੂੰ ਘੇਰਿਆ ਹੈ।
ਲੱਗਿਆ Captain ਦਾ ਨੰਬਰ, ਕੇਸ ਦਰਜ, ਫਰਾਰ Gnagster Deepak Tinu ਮਾਮਲੇ ‘ਚ ਨਵਾਂ ਮੋੜ | D5 Channel Punjabi
ਉਨ੍ਹਾਂ ਕਿਹਾ ਕਿ ਅਖਬਾਰਾਂ ‘ਚ ਲਗਤਾਰ ਖਬਰਾਂ ਆ ਰਹੀਆਂ ਹਨ ਕਿ ਸਰਕਾਰੀ ਹਸਪਤਾਲਾਂ ਵਿਚ ਦਵਾਈਆਂ ਨਹੀਂ ਮਿਲ ਰਹੀਆਂ। ਜਦੋਂ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਸਰਕਾਰੀ ਹਸਪਤਾਲਾਂ ‘ਚ ਛਾਪੇਮਾਰੀ ਕਰ ਰਹੇ ਹਨ। ਹਸਪਤਾਲਾਂ ਵਿਚ ਡਾਕਟਰ ਵੀ ਨਹੀਂ ਹਨ ਅਤੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਜ਼ਰੂਰਤ ਹੈ।
Newspapers are regularly reporting lack of medicines in govt hospitals but @jouramajra turns a blind eye. Raiding hospitals and ill treating experienced doctors will not improve the state’s health system, @PunjabGovtIndia needs to provide the necessary infrastructure. pic.twitter.com/BWMlq56IkY
— Amarinder Singh Raja Warring (@RajaBrar_INC) October 5, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.