Breaking NewsD5 specialhealthIndiaNewsPoliticsTop News
ਥੋੜ੍ਹੀ ਦੇਰ ‘ਚ ਨੱਡਾ ਅਤੇ ਖੱਟਰ ਕਰਨਗੇ ਕੈਂਸਰ ਕੇਅਰ ਸੈਂਟਰ ਦਾ ਉਦਘਾਟਨ
ਅੰਬਾਲਾ: ਅੰਬਾਲਾ ਛਾਉਣੀ ਵਿੱਚ ਅੱਜ ਕੈਂਸਰ ਕੇਅਰ ਸੈਂਟਰ ਦਾ ਉਦਘਾਟਨ ਕੀਤਾ ਜਾਵੇਗਾ। ਇਹ ਉਦਘਾਟਨ ਬੀ.ਜੇ.ਪੀ. ਕੌਮੀ ਪ੍ਰਧਾਨ ਜੇ.ਪੀ. ਨੱਡਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਗੇ।
ਸਿੱਧੂ ਦਾ ਸਿਆਸੀ ਧਮਾਕਾ! ਭਗਵੰਤ ਮਾਨ ਨਾਲ ਮੁਲਾਕਾਤ, ਕਿਸਾਨਾਂ ਨੇ ਠੁਕਾਰਾਈ ਸਰਕਾਰ ਦੀ ਮੰਗ
ਇਹ ਕੇਅਰ ਸੈਂਟਰ 72 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ।ਕੈਂਸਰ ਕੇਅਰ ਸੈਂਟਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸਵ: ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਨਾਂ ‘ਤੇ ਬਣਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.