Breaking NewsD5 specialIndiaNewsTop News

ਤੇਲੰਗਾਨਾ ‘ਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼, ਪਾਇਲਟ ਦੀ ਮੌਤ

ਹੈਦਰਾਬਾਦ : ਤੇਲੰਗਾਨਾ ਦੇ ਨਲਗੋਂਡਾ (Nalgonda) ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿਸ ‘ਚ ਇੱਕ ਮਹਿਲਾ ਪਾਇਲਟ ਦੀ ਮੌਤ ਹੋ ਗਈ ਹੈ। ਅਸਮਾਨ ‘ਚ ਉੱਡ ਰਿਹਾ ਜਹਾਜ਼ ਅਚਾਨਕ ਤੋਂ ਇੱਕ ਖੰਭੇ ਨਾਲ ਟਕਰਾ ਗਿਆ ਜਿਸਤੋਂ ਬਾਅਦ ਜਹਾਜ਼ ਨੇ ਆਪਣਾ ਬੇਲੈਂਸ ਖੋਹ ਦਿੱਤਾ ਅਤੇ ਜ਼ਮੀਨ ‘ਤੇ ਡਿੱਗ ਗਿਆ।

Navjot Sidhu ਤੇ Majithia ਉਲਝੇ, ਵੋਟਾਂ ਤੋਂ ਬਾਅਦ ਇਕ ਦਮ ਪਈ ਬਿਪਤਾ | D5 Channel Punjabi

ਇਕ ਪੁਲਿਸ ਅਧਿਕਾਰੀ ਨੇ ਜਹਾਜ਼ ਹਾਦਸੇ ਬਾਰੇ ਸ਼ੁਰੂਆਤੀ ਜਾਂਚ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਆਂਢੀ ਆਂਧਰਾ ਪ੍ਰਦੇਸ਼ ਵਲੋਂ ਆਇਆ ਜਹਾਜ਼ ਦੁਪਹਿਰ ਤੋਂ ਪਹਿਲਾਂ ਨਲਗੋਂਡਾ ਜ਼ਿਲ੍ਹੇ ਦੇ ਇਕ ਪਿੰਡ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਹਾਦਸੇ ‘ਚ ਜਹਾਜ਼ ‘ਚ ਸਵਾਰ ਮਹਿਲਾ ਟਰੇਨੀ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਸੰਬੰਧ ‘ਚ ਪੂਰੀ ਜਾਣਕਾਰੀ ਅਤੇ ਵੇਰਵਾ ਦਾ ਪਤਾ ਲਗਾਇਆ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button