UncategorizedBreaking NewsD5 specialNewsSportsTop News

ਤੂਫਾਨ ਦੀ ਚਪੇਟ ‘ਚ ਆਈ Rajasthan Royals Flight, ਟਲਿਆ ਵੱਡਾ ਹਾਦਸਾ

ਮੁੰਬਈ : Rajasthan Royals ਆਪਣੇ ਪਿਛਲੇ ਮੈਚ ‘ਚ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਸਿਖ਼ਰ ਦੋ ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ। IPL ਦਾ ਪਹਿਲਾ ਕੁਆਲੀਫਾਇਰ ਰਾਜਸਥਾਨ ਅਤੇ ਗੁਜਰਾਤ ਵਿਚਾਲੇ ਹੋਵੇਗਾ । ਗੁਜਰਾਤ 10 ਮੈਚ ਜਿੱਤ ਕੇ ਪਲੇਆਫ ‘ਚ ਪਹੁੰਚੀ ਹੈ ਅਤੇ ਪਹਿਲੇ ਸਥਾਨ ਤੇ ਮੌਜੂਦ ਹੈ। ਪਹਿਲੇ ਕੁਆਲੀਫਾਇਰ ਮੈਚ ਲਈ ਰਾਜਸਥਾਨ ਨੇ ਮੁੰਬਈ ਤੋਂ ਕੋਲਕਾਤਾ ਲਈ ਉਡਾਣ ਭਰੀ ਪਰ ਇਹ ਸਫ਼ਰ ਉਸ ਲਈ ਠੀਕ ਨਹੀਂ ਰਿਹਾ। ਕੋਲਕਾਤਾ ਪਹੁੰਚਦੇ ਸਮੇਂ ਰਾਜਸਥਾਨ ਰਾਇਲਜ਼ ਦੀ ਫਲਾਈਟ ਤੂਫ਼ਾਨ ਦੀ ਲਪੇਟ ਵਿਚ ਆ ਗਈ , ਜਿਸ ਤੋਂ ਬਾਅਦ ਫਲਾਈਟ ਚ ਸਵਾਰ ਸਾਰੇ ਖਿਡਾਰੀਆਂ ਨੇ ਇਕ ਡਰਾਉਣਾ ਅਨੁਭਵ ਕੀਤਾ।

DSGMC News : Sukhbir Badal ਖਿਲ਼ਾਫ ਹੋਈ ਕਮੇਟੀ, ਹੱਥੋਂ ਜਾਊ ਕੁਰਸੀ? | D5 Channel Punjabi

ਰਾਜਸਥਾਨ ਰਾਇਲਜ਼ ਦੀ ਟੀਮ ਦੇ ਅਧਿਕਾਰਤ ਟਵਿਟਰ ਹੈਂਡਲ ਤੇ ਸਾਂਝੀ ਕੀਤੀ ਗਈ ਵੀਡੀਓ ਵਿਚ ਦਿਸ ਰਿਹਾ ਹੈ ਕਿ ਆਸਮਾਮ ਵਿਚ ਫਲਾਈਟ ਵਿਚ ਅਚਾਨਕ ਬੱਤੀ ਚਲੀ ਗਈ ਅਤੇ ਜਹਾਜ਼ ਦੇ ਅੰਦਰ ਧੁੰਦ ਛਾ ਗਈ ਸੀ । ਇਸ ਦੌਰਾਨ ਖ਼ੌਫ ਵਿਚ ਖ਼ਿਡਾਰੀ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਭਰਾ ਲੈਂਡ ਕਰੇ ਦੇ . . . । ਵੀਡੀਓ ਵਿਚ ਬਿਜਲੀ ਚਮਕਦੀ ਵੀ ਦਿਖਾਈ ਦੇ ਰਹੀ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button