SportsBreaking NewsD5 specialIndiaNewsTop News

ਟ੍ਰੋਲਿੰਗ ਨੂੰ ਲੈ ਕੇ ਬੋਲੀ PV Sindhu, ‘ਇਸ ਦਾ ਡੱਟ ਕੇ ਸਾਹਮਣਾ ਕਰੋ’

ਹੈਦਰਾਬਾਦ : ਚੋਟੀ ਦੀ ਬੈਡਮਿੰਟਨ ਖਿਡਾਰੀ PV Sindhu ਨੇ ਨੂੰ ਕਿਹਾ ਕਿ ਉਨ੍ਹਾਂ ਨੂ੍ੰ ਵੀ ‘ਸਾਈਬਰ ਬੁਲਿੰਗ’ ਤੇ ‘ਟ੍ਰੋਲਿੰਗ’ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਦਾ ਡੱਟ ਕੇ ਸਾਹਮਣਾ ਕਰਨਾ ਚਾਹੀਦਾ ਹੈ। ਸਿੰਧੂ ਨੇ ਤੇਲੰਗਾਨਾ ਪੁਲਿਸ ਦੀ ਮਹਿਲਾ ਸੁਰੱਖਿਆ ਵਿੰਗ ਵਲੋਂ ਆਯੋਜਿਤ ਇਕ ਪ੍ਰੋਗਰਾਮ ‘ਚ ਹਿੱਸਾ ਲਿਆ।

Vishwasghat Diwas : Dallewal ਨੇ ਸੁਣਾਈ ਖੁਸ਼ਖਬਰੀ, ਮੋਦੀ ਮੰਨਣ ਨੂੰ ਤਿਆਰ, ਜਥੇਬੰਦੀਆਂ ਦੇ ਐਲਾਨ ਦਾ ਅਸਰ

ਇਸ ਪ੍ਰੋਗਰਾਮ ਦਾ ਮਕਸਦ ਮਹਿਲਾਵਾਂ ਤੇ ਬੱਚਿਆਂ ‘ਚ ਸਾਈਬਰ ਦੁਨੀਆ ਦੇ ਬਾਰੇ ‘ਚ ਜਾਗਰੂਕਤਾ ਵਧਾਉਣਾ ਸੀ। ਪੁਲਿਸ ਮੁਤਾਬਕ ਸਿੰਧੂ ਨੇ ਕਿਹਾ ਕਿ ਇੰਟਰਨੈੱਟ ਦੀ ਵਰਤੋਂ ਵਧਣ ਨਾਲ ਸਾਈਬਰ ਕ੍ਰਾਈਮ ਵੀ ਵਧ ਰਹੇ ਹਨ, ਖ਼ਾਸ ਕਰਕੇ ਦੋ ਸਾਲ ਪਹਿਲਾਂ ਕੋਵਿਡ-19 ਮਹਾਮਾਰੀ ਦੇ ਵਧਣ ਦੇ ਬਾਅਦ ਤੋਂ। ਜੇਕਰ ਕੋਈ ਸਾਈਬਰ ਕ੍ਰਾਈਮ ਦਾ ਸ਼ਿਕਾਰ ਬਣਦਾ ਹੈ ਤਾਂ ਉਸ ਨੂੰ ਆਪਣੇ ਨੇੜੇ ਦੇ ਪੁਲਿਸ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button