ਟੋਕੀਓ ਓਲੰਪਿਕ ਦਾ ਆਗਾਜ, PM ਮੋਦੀ ਨੇ ਖਿਡਾਰੀਆਂ ਨਾਲ ਜਾਪਾਨ ਦੇ PM ਨੂੰ ਦਿੱਤੀ ਵਧਾਈ

ਟੋਕੀਓ : ਟੋਕੀਓ 2020 ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਦੇ ਸਫਲ ਪ੍ਰਬੰਧ ਦੀ ਕਾਮਨਾ ਕਰਦੇ ਹੋਏ ਜਾਪਾਨ ਅਤੇ ਉੱਥੇ ਦੇ ਪ੍ਰਧਾਨਮੰਤਰੀ ਯੋਸ਼ੀਹਿਦੇ ਸੁਗਾ ਨੂੰ ਵਧਾਈ ਦਿੱਤੀ। ਕੋਰੋਨਾ ਮਹਾਮਾਰੀ ਦੇ ਕਾਰਨ ਇੱਕ ਸਾਲ ਲਈ ਮੁਲਤਵੀ ਹੋਣ ਤੋਂ ਬਾਅਦ, ਟੋਕੀਓ 2020 ਸ਼ੁਰੂ ਹੋ ਗਿਆ ਹੈ। ਟੋਕੀਓ ਓਲੰਪਿਕ ਉਦਘਾਟਨ ਸਮਾਰੋਹ 23 ਜੁਲਾਈ ਦੀ ਸ਼ਾਮ ਨੂੰ ਨੈਸ਼ਨਲ ਸਟੇਡੀਅਮ ‘ਚ ਆਯੋਜਿਤ ਕੀਤਾ ਗਿਆ ਸੀ।
🔴LIVE| ਪ੍ਰਧਾਨ ਦੀ ਕੁਰਸੀ ‘ਤੇ ਬੈਠਦੇ ਸਾਰ ਸਿੱਧੂ ਦਾ ਧਮਾਕਾ!ਕਾਂਗਰਸੀ ਵਿਧਾਇਕਾਂ ‘ਤੇ ਐਕਸ਼ਨ, ਕੀਤੇ ਤਲਬ!
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, “ਟੋਕੀਓ ਓਲੰਪਿਕਸ 2020 (@Olympics) ਅਤੇ ਪੈਰਾ ਓਲੰਪਿਕਸ (@Paralympics) ਦੇ ਲਈ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ (@sugawitter) ਅਤੇ ਜਪਾਨ ਨੂੰ ਸ਼ੁਭਕਾਮਨਾਵਾਂ। ਅਸੀਂ ਦੁਨੀਆ ਦੇ ਬਿਹਤਰੀਨ ਖਿਡਾਰੀਆਂ ਦੁਆਰਾ ਟੋਕੀਓ ਓਲੰਪਿਕਸ 2020 ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਉਤਸੁਕ ਹਾਂ! @Tokyo2020″।
Wishing PM @sugawitter and 🇯🇵 the very best for #Tokyo2020 @Olympics and @Paralympics. We look forward to a season of incredible performances by the world’s best sportspersons! @Tokyo2020
— Narendra Modi (@narendramodi) July 23, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.