SportsTop News

ਟੀ-20 ਏਸ਼ੀਆ ਕੱਪ-ਭਾਰਤ ਅਤੇ ਸ੍ਰੀਲੰਕਾ ਵਿਚਕਾਰ ਮੁਕਾਬਲਾ ਅੱਜ

ਨਵੀਂ ਦਿੱਲੀ : ਅੱਜ ਟੀ-20 ਏਸ਼ੀਆ ਕੱਪ 2022 ਦੇ ਮੈਚ ‘ਚ ਭਾਰਤ ਅਤੇ ਸ਼੍ਰੀਲੰਕਾ ਆਹਮੋ-ਸਾਹਮਣੇ ਹੋਣਗੇ। ਅਜਿਹੇ ‘ਚ ਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਉਸ ਨੂੰ ਹਰ ਕੀਮਤ ‘ਤੇ ਜਿੱਤ ਹਾਸਲ ਕਰਨੀ ਹੋਵੇਗੀ। ਦੱਸ ਦਈਏ ਕਿ ਇਹ ਟੀਮ ਇੰਡੀਆ ਦਾ ਸੁਪਰ-4 ਦਾ ਦੂਜਾ ਮੈਚ ਹੈ।

Chetan Singh Jouramajra ਨੇ ਕੀਤਾ ਅਜਿਹਾ ਕੰਮ, ਫੈਸਲੇ ਸੁਣ ਹੱਕੇ- ਬੱਕੇ ਰਹਿ ਗਏ ਲੀਡਰ | D5 Channel Punjabi

ਪਹਿਲੇ ਮੈਚ ‘ਚ ਪਾਕਿਸਤਾਨ ਤੋਂ 5 ਵਿਕਟਾਂ ਨਾਲ ਹਾਰ ਗਈ ਸੀ। ਦੂਜੇ ਪਾਸੇ ਸ਼੍ਰੀਲੰਕਾ ਨੇ ਸੁਪਰ-4 ਵਿੱਚ ਜਿੱਤ ਨਾਲ ਸ਼ੁਰੂਆਤ ਕੀਤੀ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ ਸੀ। ਸੁਪਰ-4 ਦੀਆਂ ਸਾਰੀਆਂ 4 ਟੀਮਾਂ ਨੂੰ 3-3 ਮੈਚ ਖੇਡਣੇ ਹਨ। ਟਾਪ-2 ਵਿਚਕਾਰ ਫਾਈਨਲ ਮੁਕਾਬਲਾ 11 ਸਤੰਬਰ ਨੂੰ ਹੋਣਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button