ਟਰਾਂਸਪੋਰਟ ਮੰਤਰੀ Raja Warring ਨੇ Captain Amarinder Singh ਵੱਲੋਂ ਕੀਤੀ ਸਿੱਧੂ-ਬਾਜਵਾ ਦੀ ਟਿਪਣੀ ਤੇ ਦੀਤਾ ਕਰਾਰਾ ਜਵਾਬ

ਚੰਡੀਗੜ੍ਹ:ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਅਸਤੀਫ਼ੇ ’ਚ ਇਕ ਵਾਰ ਫ਼ਿਰ ਤੋਂ ਨਵਜੋਤ ਸਿੰਘ ਸਿੱਧੂ ’ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨ ਫੌਜ ਪ੍ਰਮੁੱਖ ਜਰਨਲ ਬਾਜਵਾ ਦੇ ਸਬੰਧਾਂ ਦਾ ਜ਼ਿਕਰ ਕਰਨ ’ਤੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਿੱਖਾ ਹਮਲਾ ਬੋਲਿਆ ਹੈ। ਰਾਜਾ ਵੜਿੰਗ ਨੇ ਸਿੱਧੂ-ਬਾਜਵਾ ਮੁੱਦੇ ’ਤੇ ਪਲਟਵਾਰ ਕਰਦਿਆਂ ਮੋਦੀ ਅਤੇ ਨਵਾਜ ਸ਼ਰੀਫ ਦੀ ਫੋਟੋ ਸ਼ੇਅਰ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਜੱਫ਼ੀ ਪਾਈ ਹੋਈ ਹੈ।।
ਦੀਵਾਲੀ ‘ਤੇ ਕਿਸਾਨ ਮੋਰਚੇ ਦਾ ਐਲਾਨ, ਕਿਸਾਨ ਕਿਵੇਂ ਮਨਾ ਰਹੇ ਨੇ ਦੀਵਾਲੀ ? ਦੇਖੋ ਬਾਰਡਰ ਦੀਆਂ ਤਸਵੀਰਾਂ
ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਉਨ੍ਹਾਂ ਦੇ ਕਰੀਬੀ ਦੋਸਤ ਮੋਦੀ ਦੀ ਫੋਟੋ ਹੈ, ਜਿਸ ਦੇ ਨਾਲ ਛੇਤੀ ਹੀ ਕੈਪਟਨ ਅਮਰਿੰਦਰ ਸਿੰਘ ਸੀਟ ਸ਼ੇਅਰਿੰਗ ਅਤੇ ਗਠਜੋੜ ਕਰਨ ਵਾਲੇ ਹਨ। ਵੜਿੰਗ ਨੇ ਲਿਖਿਆ ਹੈ, ਤੁਹਾਡੇ ਨਵੇਂ ਬਣ ਰਹੇ ਸਾਥੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ।
Dear @capt_amarinder Sahab,
In ur letter to Hon’ble Congress President u cited @INCPunjab Chief Sardar @sherryontopp ‘Hugging’ Pak Army Chief & Pak PM as ur reason to leave the party
As U now r ‘Seat Sharing’ with Anti Farmer BJP
Here r few pictures of ur new found BumChums👇🏼 pic.twitter.com/f7HwphxcQW— Amarinder Singh Raja (@RajaBrar_INC) November 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




