ਜੰਮੂ : ਜੰਮੂ-ਕਸ਼ਮੀਰ ‘ਚ ਆਏ ਦਿਨ ਘੁਸਪੈਟ ਜਾ ਅੱਤਵਾਦ ਦੀ ਖ਼ਬਰ ਸਾਹਮਣਾ ਆਉਦੀ ਰਹਿੰਦੀ ਹੈ, ਇਨ੍ਹਾਂ ਇਲਾਕੀਅਂ ‘ਚ ਸੱਖਤ ਸੁਰੱਖਿਆ ਹੋਣ ਦੇ ਬਾਵਜੂਦ ਵੀ ਕੁਝ ਸ਼ਰਾਰਤੀ ਅਨਸਰ ਮਾਹੌਲ ਖਰਾਬ ਨੂੰ ਤਿਆਰ ਰਹਿੰਦੇ ਹਨ। ਹੁਣ ਖ਼ਬਰ ਜੰਮੂ-ਕਸ਼ਮੀਰ ਦੇ ਇਲਾਕੇ ਨਾਲ ਜੂੜੀ ਹੋਈ ਸਾਹਮਣੇ ਆ ਰਹੀ ਹੈ ਕਿ ਜੰਮੂ-ਕਸ਼ਮੀਰ ਪੁਲਿਸ ਨੇ 3 ਅੱਤਵਾਦੀ ਸਹਿਯੇਗੀਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਸਟੇਸ਼ਨ ਨੌਗਾਮ ਦੇ ਇਕ ਪੁਲਿਸ ਦਲ ਨੇ ਰੈਗੁਲਰ ਜਾਂਚ ਦੌਰਾਨ ਨਾਕਾ ਲੱਗਾਇਆ ਹੋਇਆ ਸੀ। ਅਚਾਨਕ ਨਾਕੇ ਵਾਲੀ ਥਾਂ ‘ਤੇ ਜਾਂਚ ਦਲ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਨੀਲੇ ਰੰਗ ਦਾ ਕ੍ਰਿਕੇਟ ਕਿਟ ਬੈਗ ਲੈ ਕੇ ਰਾਸ਼ਟਰੀ ਰਾਜਮਾਰਗ ਵੱਲੋਂ ਆ ਰਹੇ ਤਿੰਨ ਅੱਤਵਾਦੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਇਨ੍ਹਾਂ ਤਿੰਨਾਂ ਦੀ ਪਛਾਣ ਸੋਈਤੇਂਗ ਦੇ ਉਮਰ ਆਦਿਲ ਡਾਰ, ਕੁਰਸੂ ਰਾਜਬਾਗ ਦੇ ਬਿਲਾਲ ਅਸਮਦ ਸਿੱਦੀਕੀ ਅਤੇ ਸ਼੍ਰੀਨਗਰ ਦੇ ਸੋਈਤੇਂਗ ਦੇ ਸਾਲਿਕ ਮਹਿਰਾਜ ਵਜੋਂ ਹੋਈ ਹੈ।
ਚਿੱਟਾ ਪੀਂਦਾ Punjab Police ਮੁਲਾਜ਼ਮ ਲੋਕਾਂ ਨੇ ਕੀਤਾ ਕਾਬੂ | D5 Channel Punjabi | Bathinda Police
ਪੁਲਿਸ ਜਾਂਚ ਦੌਰਾਨ ਇਨ੍ਹਾਂ ਕੋਲੋ 331,65,200 ਨਕਦ ਭਾਰਤੀ ਕਰੰਸੀ , ਇਕ ਮੋਬਾਇਲ ਫੋਨ, ਲਸ਼ਕਰ ਦੇ ਲੈਟਰ ਪੈਡ ਦੇ ਤਿੰਨ ਪੇਜ਼ ਬਰਾਮਦ ਕੀਤੇ ਅਤੇ ਬਿਲਾਲ ਅਤੇ ਸਾਲਿਕ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ਤੋਂ ਲਸ਼ਕਰ ਦੇ ਲੈਟਰ ਪੈਡ ਦੇ 5-5 ਪੇਜ਼ ਬਰਾਮਦ ਕੀਤੇ ਗਏ। ਪੁਲਿਸ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ ਨੇ ਸ਼੍ਰੀਨਗਰ ਜ਼ਿਲ੍ਹੇ ਦੇ ਅੰਦਰ ਆਪਣੇ ਵਰਕਰਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਨੂੰ ਇਹ ਪੈਸਾ ਦਿੱਤੇ ਸਨ। ਇਸ ਸੰਬੰਧ ‘ਚ ਨੌਗਾਮ ਥਾਣਾ ‘ਚ ਮਾਮਲਾ ਦਰਜ ਕਰ ਦਿੱਤਾ ਹੈ, ‘ਤੇ ਅੱਗਰੇਲੀ ਕਾਰਵਾਈ ਜਾਰੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.