Breaking NewsD5 specialEntertainmentIndiaInternationalNewsSportsTop News

ਜੂਹੀ ਚਾਵਲਾ ਦੀ ਧੀ ਜਾਨ੍ਹਵੀ ਮਹਿਤਾ ਦਾ ਆਸਟ੍ਰੇਲੀਅਨ ਕ੍ਰਿਕਟਰ ਪੈਟ ਕਮਿੰਸ ‘ਤੇ ਆਇਆ ਦਿਲ

ਮੁੰਬਈ: ਅਦਾਕਾਰਾ ਜੂਹੀ ਚਾਵਲਾ ਦੀ ਧੀ ਜਾਨ੍ਹਵੀ ਮਹਿਤਾ ਜੋ ਕਿ ਪੈਟ ਕਮਿੰਸ ‘ਤੇ ਫ਼ਿਦਾ ਹੋ ਗਈ। ਦਰਅਸਲ ਕਮਿੰਸ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਵਧੀਆ ਪ੍ਰਦਰਸ਼ਨ ਕੀਤਾ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 5 ਵਿਕਟਾਂ ਨਾਲ ਜਿੱਤ ਹਾਸਲ ਕਰਵਾ ਦਿੱਤੀ। ਪੈਟ ਕਮਿੰਸ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਜਦੋਂ ਹਰ ਕੋਈ ਤਰੀਫ਼ ਕਰ ਰਿਹਾ ਸੀ ਉਸ ਸਮੇਂ ਜਾਨ੍ਹਵੀ ਮਹਿਤਾ ਨੇ ਵੀ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ।

ਕਿਸਾਨਾਂ ਲਈ ਮਾੜੀ ਖ਼ਬਰ, ਧਾਹਾਂ ਮਾਰ-ਮਾਰ ਰੋਏ ਕਿਸਾਨ | D5 Channel Punjabi

ਜਾਨ੍ਹਵੀ ਨੇ ਇੰਸਟਾਗ੍ਰਾਮ ਸਟੋਰੀ ‘ਤੇ ਪੈਟ ਕਮਿੰਸ ਦੀ ਤਸਵੀਰ ਸ਼ੇਅਰ ਕੀਤੀ ਅਤੇ ਉਨ੍ਹਾਂ ਨੇ ਲਿਖਿਆ ਕਿ ‘ਮੈਨੂੰ ਨਹੀਂ ਲਗਦਾ ਥੋੜ੍ਹੇ ਦਿਨਾਂ ਲਈ ਮੈਂ ਹੁਣ ਕੁਝ ਕਹਿ ਪਾਵਾਂਗੀ, ਮੈਂ ਬਹੁਤ ਹੈਰਾਨ ਹਾਂ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ ‘ਕੇ.ਕੇ.ਆਰ.’ ਤੁਸੀਂ ਮੈਨੂੰ ਮੇਰੇ ਦਿਲ ਦਾ ਰਿਪਲੇਸਮੈਂਟ ਭੇਜ ਸਕਦੇ ਹੋ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button