Breaking NewsD5 specialInternationalNewsTop News
ਜਾਪਾਨ ‘ਚ ਭੂਚਾਲ ਦੇ ਤੇਜ਼ ਝਟਕੇ, ਸੁਨਾਮੀ ਦੀ ਚਿਤਾਵਨੀ ਵੀ ਜਾਰੀ
ਜਾਪਾਨ : ਦੱਖਣੀ ਜਾਪਾਨੀ ਰਯੁਕਯੂ ਟਾਪੂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ 5.9 ਮਾਪੀ ਗਈ ਹੈ।
ਭਾਰਤ ਬੰਦ ਤੋਂ ਬਾਅਦ ਆਈ ਖੁਸ਼ਖਬਰੀ !ਫੋਨ ਕਲ ਦੀ ਦੂਰੀ ਖ਼ਤਮ !ਪ੍ਰਧਾਨ ਨੇ ਦੱਸੀ ਸਾਰੀ ਗੱਲ !
ਅਮਰੀਕਾ ਦੇ ਭੂਗੋਲਿਕ ਸਰਵੇਖਣ ਕੇਂਦਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 22:02 ਵਜੇ ਮਹਿਸੂਸ ਕੀਤੇ ਗਏ ਭੂਚਾਲ ਦਾ ਕੇਂਦਰ ਓਕੀਨਾਵਾ ਪ੍ਰਾਂਤ ‘ਚ ਹੀਰਾਰਾ ਸ਼ਹਿਰ ਤੋਂ 147 ਕਿੱਲੋ ਮੀਟਰ ਉੱਤਰ ‘ਚ ਅਤੇ ਧਰਤੀ ਦੀ ਸਤ੍ਹਾ ਤੋਂ 153 ਕਿੱਲੋ ਮੀਟਰ ਦੀ ਗਹਿਰਾਈ ‘ਚ ਸਥਿਤ ਸੀ। ਭੂਚਾਲ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ ਅਤੇ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਨਹੀਂ ਕੀਤੀ ਗਈ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.