ਜਨਾਨੀਆਂ ਦੀ ਮਹਿਫ਼ਲ ‘ਚ ਹੁੰਦੇ ਵੈਦ ਦੇ ਚਰਚੇ, ਮੂੰਹ ਦੇਖਕੇ ਹੀ ਦੂਰ ਕਰਦਾ ਸਾਰੇ ਗੁਪਤ ਰੋਗ, ਬੇ-ਔਲਾਦ ਜੋੜਿਆਂ ਨੂੰ ਵੀ ਕਰ ਦਿੰਦਾ ਖੁਸ਼
ਇਸ ਨੰਬਰ 9876437414 'ਤੇ ਕਰ ਸਕਦੇ ਹੋ ਸੰਪਰਕ
ਕੋਈ ਵੀ ਇਨਸਾਨ ਅਜਿਹਾ ਨਹੀਂ ਜਿਸ ਨੇ ਆਪਣੇ ਆਪ ਨੂੰ ਕਦੇ ਬਿਮਾਰ ਅਨੁਭਵ ਨਾ ਕੀਤਾ ਹੋਵੇ। ਮਰਦਾਂ ਦੇ ਮੁਕਾਬਲੇ ਔਰਤਾਂ ਜ਼ਿਆਦਾ ਰੋਗਗ੍ਰਸਤ ਹੁੰਦੀਆਂ ਹਨ। ਔਰਤ ਦੀ ਜ਼ਿੰਦਗੀ ਦੇ ਤਿੰਨ ਪੜਾਅ (ਮਾਹਵਾਰੀ ਸ਼ੁਰੂ ਹੋਣ ਵੇਲੇ, ਬੱਚਾ ਹੋਣ ਵੇਲੇ ਅਤੇ ਮਾਹਵਾਰੀ ਬੰਦ ਹੋਣ ਵੇਲੇ) ਔਰਤ ਦੀ ਬਿਮਾਰੀ ਦਾ ਕਾਰਨ ਬਣਦੇ ਹਨ। ਜਦੋਂ ਕੋਈ ਲੜਕੀ ਜਵਾਨ ਹੁੰਦੀ ਹੈ ਤਾਂ ਉਸ ਨੂੰ ਮਾਹਵਾਰੀ ਸ਼ੁਰੂ ਹੁੰਦੀ ਹੈ। ਮਾਹਵਾਰੀ ਦੌਰਾਨ ਹੋਣ ਵਾਲੀਆਂ ਤਕਲੀਫ਼ਾਂ ਜੋ ਕੁਦਰਤੀ ਹੁੰਦੀਆਂ ਹਨ ਪਰ ਕਈ ਕੁੜੀਆਂ ਵਿੱਚ ਜ਼ਿਆਦਾਤਰ ਦਰਦ ਨਾਲ ਮਾਹਵਾਹੀ ਸ਼ੁਰੂ ਹੋਣੀ ਜਾਂ ਮਾਹਵਾਰੀ ਦੌਰਾਨ ਹੋਰ ਅਲਾਮਤਾਂ ਦਾ ਪ੍ਰਗਟ ਹੋਣਾ ਹੀ ਔਰਤ ਜਾਤੀ ਵਿੱਚ ਬਿਮਾਰੀਆਂ ਦਾ ਮੁੱਢ ਬੰਨ੍ਹ ਦਿੰਦਾ ਹੈ।
ਜੇ ਇਸ ਪੜ੍ਹਾਅ ਵਿੱਚੋਂ ਕੋਈ ਕੁੜੀ ਸਹੀ ਸਲਾਮਤ ਲੰਘ ਜਾਵੇ ਅਤੇ ਬੱਚਾ ਹੋਣ ਵੇਲੇ (9 ਮਹੀਨਿਆਂ ਦੌਰਾਨ) ਵੀ ਕੋਈ ਨਾ ਕੋਈ ਤਕਲੀਫ਼ ਨਹੀਂ ਹੁੰਦੀ ਤਾਂ ਬੱਚੇ ਦੇ ਜਨਮ ਵੇਲੇ ਜਾਂ ਜਨਮ ਤੋਂ ਪਿੱਛੋਂ ਅਕਸਰ ਕੋਈ ਨਾ ਕੋਈ ਤਕਲੀਫ਼ ਜਨਮ ਲੈਂਦੀ ਹੀ ਲੈਂਦੀ ਹੈ। ਜੇ ਇਹ ਪੜਾਅ ਵੀ ਭਲੀਭਾਂਤ ਲੰਘ ਜਾਵੇ ਤਾਂ ਮਾਹਵਾਰੀ ਹਟ ਜਾਣ ਪਿੱਛੋਂ ਤਾਂ ਔਰਤਾਂ ਨੂੰ ਬਹੁਤ ਸਾਰੇ ਰੋਗ ਲੱਗ ਜਾਣ ਦਾ ਖਦਸ਼ਾ ਹੁੰਦਾ ਹੈ, ਪਰ ਔਰਤਾਂ ਦੀਆਂ ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ਼ ਕਰਦੇ ਹਨ ਵੈਦ ਕਮਲਜੀਤ ਸਿੰਘ ਤੂਰ। ਵੈਦ ਕਮਲਜੀਤ ਸਿੰਘ ਤੂਰ ਔਰਤਾਂ ਦੀਆਂ ਇਨ੍ਹਾਂ ਬਿਮਾਰੀਆਂ ਦਾ ਇਲਾਜ਼ ਆਯੂਰਵੈਦਿਕ ਤਰੀਕੇ ਨਾਲ ਕਰਦੇ ਹਨ। ਜੇਕਰ ਤੁਸੀਂ ਵੀ ਕਿਸੇ ਬਿਮਾਰੀ ਨਾਲ ਪੀੜਿਤ ਹੋ ਤਾਂ 97864- 37414 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.