Breaking NewsD5 specialNewsPoliticsPunjab

ਜਦੋਂ ਸਟੇਜ ‘ਤੇ ਮਜੀਠੀਆ ਬੋਲਿਆ – ਪਿਓ ਕੇਜਰੀਵਾਲ ਤੇ ਮਾਂ ਗਾਂਧੀ | Majithia | Latest News

ਅੰਮ੍ਰਿਤਸਰ : ਅਕਾਲੀ ਦਲ ਅੱਜ ਪੰਜਾਬ ਭਰ ‘ਚ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ। ਅੰਮ੍ਰਿਤਸਰ ‘ਚ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਧਰਨਾ ਦਿੱਤਾ ਗਿਆ ਤਾਂ ਇਸ ਦੌਰਾਨ ਮਜੀਠੀਆ ਨੇ ਸਟੇਜ ਤੋਂ ਜਿਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਲੈ ਕੇ ਵਿਵਾਦਿਤ ਟਿੱਪਣੀ ਕੀਤੀ। ਉਥੇ ਹੀ ਅਫ਼ਸਰਸ਼ਾਹੀ ਨੂੰ ਵੀ ਸਿੱਧੀ ਚੇਤਾਵਨੀ ਦਿੱਤੀ।

ਭਗਵੰਤ ਮਾਨ ਨੇ ਕੀਤਾ ਨਵਾਂ ਖ਼ੁਲਾਸਾ | Bhagwant Mann | Latest News

ਬਿਜਲੀ ਦੇ ਭਾਰੀ ਬਿੱਲ, ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ, ਕੇਂਦਰ ਵੱਲੋਂ ਭੇਜੇ ਗਏ ਰਾਸ਼ਨ ਦੀ ਕਾਣੀ-ਵੰਡ, ਗਰੀਬਾਂ ਦੇ ਨੀਲੇ ਕਾਰਡ ਮੁੜ ਬਹਾਲ ਕਰਵਾਉਣ ਵਾਸਤੇ ਅਕਾਲੀ ਦਲ ਧਰਨੇ ਕਰ ਰਿਹਾ ਹੈ। ਪੰਜਾਬ ਸਰਕਾਰ ‘ਤੇ ਤੰਜ ਕੱਸੇ ਗਏ ਕਿ ਸਰਕਾਰ ਰਾਸ਼ਨ, ਬੀਜ ਅਤੇ ਸ਼ਰਾਬ ਘੁਟਾਲਿਆਂ ‘ਚ ਵਿਅਸਤ ਹੈ ਤੇ ਸੂਬੇ ਦੇ ਲੋਕਾਂ ਦੀ ਹਰ ਪੱਖ ਤੋਂ ਲੁੱਟ ਹੋ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button