ਚੀਨ ਅਤੇ ਪਾਕਿ ਸਰਹੱਦਾਂ ‘ਤੇ ਜਲਦ ਪਹੁੰਚਣਗੇ ਭਾਰਤੀ ਜਵਾਨ – Rajnath Singh
ਨਵੀਂ ਦਿੱਲੀ: ਚੀਨ ਅਤੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਤੱਕ ਭਾਰਤੀ ਸੈਨਿਕਾਂ ਦੀ ਤੇਜ਼ੀ ਨਾਲ ਪਹੁੰਚ ਨੂੰ ਯਕੀਨੀ ਬਣਾਉਣ ਲਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਨੇ 24 ਪੁਲਾਂ ਅਤੇ ਤਿੰਨ ਸੜਕਾਂ ਦਾ ਨਿਰਮਾਣ ਕੀਤਾ ਹੈ। ਇਹ ਪੁਲ ਅਤੇ ਸੜਕਾਂ ਚਾਰ ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬਣਾਈਆਂ ਗਈਆਂ ਹਨ।
Breaking News : Congress ਨੂੰ ਵੱਡਾ ਝਟਕਾ, Fateh Jang Bajwa BJP ‘ਚ ਸ਼ਾਮਲ, ਨਾਲੇ ਪੱਟ ਲਿਆ ਵੱਡਾ ਕਾਂਗਰਸੀ ਆਗੂ
ਰੱਖਿਆ ਮੰਤਰੀ Rajnath Singh ਨੇ ਦਿੱਲੀ ਤੋਂ ਇਨ੍ਹਾਂ ਬੁਨਿਆਦੀ ਢਾਂਚੇ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਪਹਿਲ ਦਿੱਤੀ ਹੈ। ਇਸ ਦਾ ਮਕਸਦ ਕਿਸੇ ਵੀ ਸੁਰੱਖਿਆ ਚੁਣੌਤੀ ਦੀ ਸਥਿਤੀ ‘ਚ ਭਾਰਤ ਦੀ ਤਿਆਰੀ ਨੂੰ ਮਜ਼ਬੂਤ ਕਰਨਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.