Breaking NewsD5 specialNewsPoliticsPunjab

ਘਰ ਦਾ ਭੇਤੀ ਹੁਣ ਢਾਹੂ ਲੰਕਾ, ਨਾਲੇ ਖੋਲ੍ਹੂ ਅਰੂਸਾ ਕੈਪਟਨ ਦੀ ਦੋਸਤੀ ਦੇ ਵੱਡੇ ਰਾਜ਼, ਕਹਿੰਦਾ ਪੈਸੇ ਦੇ ਕੇ… (ਵੀਡੀਓ)

ਮੋਹਾਲੀ : ਜਿਵੇਂ ਹੀ ਕਾਂਗਰਸ ਵਲੋਂ ਆਪਣੇ ਉਮੀਦਵਾਰਾਂ ਦੇ ਨਾਮਾਂ ਦੇ ਐਲਾਨ ਕੀਤੇ ਗਏ ਤਾਂ ਉਸ ਸਮੇਂ ਤੋਂ ਹੀ ਕਈ ਥਾਵਾਂ ਤੇ ਕਾਂਗਰਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਜਿਸ ਦੀ ਇਕ ਉਦਾਹਰਣ ਅਨੰਦਪੁਰ ਸਾਹਿਬ ਤੋਂ ਸਾਹਮਣੇ ਆਈ ਹੈ। ਜਿਥੇ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਜੀ.ਐਸ ਬਾਲੀ ਨਾਲ ਵੀ ਕੁਝ ਅਜਿਹਾ ਹੀ ਹੋਇਆ। ਪਾਰਟੀ ਦੇ ਜਿਵੇਂ ਹੀ ਮਨੀਸ਼ ਤਿਵਾੜੀ ਦੇ ਨਾਮ ਉਮੀਦਵਾਰੀ ਵਜੋਂ ਐਲਾਨਿਆਂ ਤਾਂ ਉਸ ਸਮੇਂ ਤੋਂ ਹੀ ਬਾਲੀ ਨੇ ਆਪਣਾ ਰੁਖ ਬਦਲ ਲਿਆ, ਤੇ ਪਾਰਟੀ ਦੇ ਵਿਰੁੱਧ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।

Read Also ਕੈਪਟਨ-ਅਰੂਸਾ ਦੀ ਦੋਸਤੀ ‘ਤੇ ਬੈਂਸ ਨੇ ਫੇਰ ਮਾਰਿਆ ਲਲਕਾਰਾ

ਐਸੇ ਦੌਰਾਨ ਜੀ.ਐਸ ਬਾਲੀ ਵਲੋਂ ਮੋਹਾਲੀ ‘ਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਥੇ ਉਨ੍ਹਾਂ ਮੁੱਖ ਮੰਤਰੀ ਨੂੰ ਆਪਣੇ ਨਿਸ਼ਾਨੇ ਤੇ ਲਿਆ। ਇਥੇ ਹੀ ਵੀ ਦੱਸ ਦੇਈਏ ਕਿ ਬਾਲੀ ਨੂੰ ਤੋਂ ਹੁਣ ਉਸਦੀ ਸਕਾਉਰਿਟੀ ਵੀ ਵਾਪਸ ਲੈ ਲਈ ਗਈ ਹੈ ਪਿਛਲੇ 4 ਸਾਲਾਂ ਤੋਂ ਬਾਲੀ ਨੂੰ ਜੋ ਗਾਰਡ ਦਿੱਤੇ ਗਏ ਸੀ ਉਹ ਹੁਣ ਵਾਪਸ ਲੈ ਗਏ ਹਨ। ਇਸ ਤੋਂ ਇਲ਼ਾਵਾ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਬਾਰੇ ਵੀ ਖ਼ੁਲਾਸੇ ਕਰਨਗੇ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਦੋਸਤ ਅਰੂਸਾ ਲਈ ਕੀ ਕੀ ਕੀਤਾ ਇਸ ਬਾਰੇ ਵੀ ਆਪਣੀਆਂ ਕਾਨਫਰੰਸਾਂ ‘ਚ ਜਿਕਰ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button