Breaking NewsD5 specialNewsPunjab

ਘਰਵਾਲੀ ਨੇ ਰਾਤ ਨੂੰ ਘਰੇ ਬੁਲਾਏ 2 ਆਸ਼ਕ, ਪਤੀ ਨੇ ਮਾਰਿਆ ਛਾਪਾ, ਗਲਤ ਕੰਮ ਕਰਦੇ ਫੜ੍ਹੇ (ਵੀਡੀਓ)

ਮਾਨਸਾ : ਮਾਨਸਾ ਦੇ ਪਿੰਡ ਕੁਲਰੀਆ ‘ਚ ਇੱਕ ਔਰਤ ਨੂੰ ਉਸ ਦੇ ਪਤੀ ਨੇ ਦੋ ਆਸ਼ਕਾਂ ਸਮੇਤ ਫੜੇ ਜਾਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਪਤੀ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਤਾਂ ਪਤਨੀ ਵੱਲੋਂ ਨੌਜਵਾਨਾਂ ਨੂੰ ਘਰ ਬੁਲਾਇਆ ਗਿਆ। ਜਿਸ ਤੋਂ ਬਾਅਦ ਅਚਾਨਕ ਪਤੀ ਰਾਤ ਨੂੰ ਘਰ ਆ ਗਿਆ, ਜਦੋਂ ਉਹ ਘਰ ਵਿਚ ਦਾਖਲ ਹੋਇਆ ਤਾਂ ਦੋ ਨੌਜਵਾਨ ਉਸ ਦੀ ਪਤਨੀ ਨਾਲ ਕਮਰੇ ਵਿਚ ਸਨ।

Read Also ਹੱਥ ਪੈਰ ਬੰਨ੍ਹ ਕੇ ਸਿੱਖ ਮੁੰਡੇ ਦਾ ਸ਼ਰੇਆਮ ਕੁਟਾਪਾ, ਵੀਡੀਓ ਦੇਖ ਕੇ ਕੰਭ ਜਾਵੇਗੀ ਰੂਹ

ਜਿਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕਰਕੇ ਖੂਬ ਕੁੱਟਮਾਰ ਕੀਤੀ ਗਈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਮਹਿਲਾ ਦਾ ਪਤੀ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਇਸ ਔਰਤ ਨੇ ਉਨ੍ਹਾਂ ਨੂੰ ਬੁਲਾਇਆ ਸੀ ਜਾਣਕਾਰੀ ਮੁਤਾਬਕ ਬਾਅਦ ਵਿਚ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ, ਹਾਲਾਂਕਿ ਪੁਲਿਸ ਨੇ ਬਾਅਦ ਵਿਚ ਦੋਵਾਂ ਧਿਰਾਂ ਦਾ ਸਮਝੌਤਾ ਕਰਵਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button