Breaking NewsD5 specialIndiaNewsTop News

ਗ੍ਰਹਿ ਮੰਤਰਾਲੇ ਨੇ ਹੁਣ ਬੀ.ਐੱਸ.ਐੱਫ. ਦੇ ਅਧਿਕਾਰੀ ਦੀ ਸਥਿਤੀ ਸਪੱਸ਼ਟ ਕੀਤੇ

ਨਵੀਂ ਦਿੱਲੀ: ਅੱਜ ਬੀ.ਐੱਸ.ਐੱਫ. ਦੇ ਏ.ਡੀ.ਜੀ. Yogesh Bahadur ਨੇ ਮੀਡੀਆ ਨਾਲ ਗੱਲਬਾਤ ਕੀਤੀ।ਗੱਲਬਾਤ ਕਰਦਿਆਂ ਬੀ.ਐੱਸ.ਐੱਫ. ਨੂੰ ਮਿਲੇ ਵਾਧੂ ਅਧਿਕਾਰ ਮਿਲਣ ’ਤੇ ਬੋਲਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਬੰਗਾਲ, ਅਸਾਮ ਅਤੇ ਪੰਜਾਬ ਵਿੱਚ ਬੀ.ਐੱਸ.ਐੱਫ. ਲਈ ਦਾਇਰਾ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱੱਤਾ ਹੈ।

ਬਟਾਲਾ ਬਣੇਗਾ ਜਿਲ੍ਹਾ || D5 Channel Punjabi

ਪਰ ਬੀ.ਐੱਸ.ਐੱਫ. ਕੋਲ ਕਿਸੇ ਵੀ ਤਰ੍ਹਾਂ ਦੀ ਜਾਂਚ ਜਾਂ ਐੱਫ.ਆਈ.ਆਰ. ਦਰਜ ਕਰਨ ਦਾ ਹੱਕ ਨਹੀਂ ਹੈ। ਜੇਕਰ ਅਸੀਂ ਕਿਸੇ ਵਿਅਕਤੀ ਨੂੰ ਫੜ੍ਹਦੇ ਹਾਂ ਤਾਂ ਅਸੀਂ ਉਸ ਵਿਅਕਤੀ ਨੂੰ ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੇ ਹਵਾਲੇ ਕਰ ਦਿੰਦੇ ਹਾਂ।ਅਸੀਂ ਕਿਸੇ ਵੀ ਵਿਅਕਤੀ ’ਤੇ ਕਾਰਵਾਈ ਨਹੀਂ ਕਰ ਸਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button