ਗੋਆ ਦੇ ਲੋਕ ਬਹੁਤ ਚੰਗੇ ਹਨ ਪਰ ਇੱਥੇ ਦੇ ਸਿਆਸਤਦਾਨ ਮਾੜੇ ਹਨ- Kejriwal
ਪਣਜੀ: ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ Avind Kejriwal ਅੱਜ ਪਣਜੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। Kejriwal ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗੋਆ ਦੇ ਲੋਕ ਬਹੁਤ ਹੀ ਜਿਆਦਾ ਚੰਗੇ ਹਨ। ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਉਥੋ ਦੇ ਸਿਆਸਤਦਾਨਾਂ ‘ਤੇ ਨਿਸ਼ਾਨੇ ਸਾਧਦੇ ਨਜ਼ਰ ਆਏ। Kejriwal ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇੱਥੋਂ ਦੇ ਸਿਆਸਤਦਾਨ ਬਹੁਤ ਮਾੜੇ ਹਨ।
FIR Against Bikram Majithia : Majithia ‘ਤੇ ਦਰਜ ਹੋਏ ਪਰਚੇ ਤੋਂ ਬਾਅਦ ਆਇਆ ਪਹਿਲਾਂ ਵੱਡਾ ਬਿਆਨ |
Kejriwal ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਗੋਆ ਵਿੱਚ 27 ਸਾਲ, ਬੀ.ਜੇ.ਪੀ. ਨੇ 15 ਸਾਲ, ਐੱਮ.ਜੀ.ਪੀ. ਨੇ 15 ਸਾਲ ਰਾਜ ਕੀਤਾ। ਪੁਰਾਣੀਆਂ ਸਰਕਾਰਾਂ ਨੇ ਸਿਰਫ਼ ਰਾਜ ਹੀ ਕੀਤਾ ਹੈ ਪਰ ਅਸੀਂ 5 ਸਾਲਾਂ ਵਿਚ ਦਿੱਲੀ ਵਿੱਚ ਚਮਤਕਾਰ ਕਰ ਕੇ ਵਿਖਾ ਦਿੱਤਾ ਹੈ। ਇਨ੍ਹਾਂ ਲੋਕਾਂ ਨੇ 60 ਸਾਲਾਂ ਤੱਕ ਸਿਰਫ਼ ਪੈਸਾ ਲੁੱਟਣ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.