Breaking NewsNewsPunjab

ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਖੁਲਾਸਾ, ਖਿਡਾਰੀਆਂ ਨੇ ਖੋਲੇ ਰਾਜ (ਵੀਡੀਓ)

ਮੋਗਾ : ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰ ਜੱਗੂ ਭਗਵਾਨਪੁਰੀਆ ‘ਤੇ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਪੰਜਾਬ ‘ਚ ਪਹਿਲਾਂ ਤੋਂ ਚੱਲ ਰਹੀਆਂ ਤਿੰਨ ਕਬੱਡੀ ਫੈਡਰੇਸ਼ਨਾ ‘ਚੋਂ ਨਿਕਲ ਕੇ ਆਈ ਅੰਤਰਾਸ਼ਟਰੀ ਕਬੱਡੀ ਖ਼ਿਡਾਰੀਆਂ ਅਤੇ ਖ਼ੇਡ ਪ੍ਰਮੋਟਰਾਂ ਵਲੋਂ ‘ਮੇਜਰ ਲੀਗ ਕਬੱਡੀ ਫੈਡਰੇਸ਼ਨ’ ਬਣਾਈ ਗਈ ਹੈੈ।

Read Also ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਦਾ ਭੇਦਭਰੇ ਹਾਲਤਾਂ ‘ਚ ਕਤਲ, ਚੋਰੀ ਛਿਪੇ ਕੀਤਾ ਸੰਸਕਾਰ

ਇਸ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਖ਼ਿਡਾਰੀਆਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਨਾਲ ਸਬੰਧ ਹੋਣ ਦੇ ਅਤੇ ਡਰੱਗ ਮਨੀ ਦੇ ਲੱਗ ਰਹੇ ਇਲਜ਼ਾਮਾਂ ਨੂੰ ਨਕਾਰਨ ਲਈ ਮੋਗਾ ‘ਚ ਪ੍ਰੈੱਸ ਕਾਨਫਰੰਸ ਕੀਤੀ। ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਖ਼ਿਡਾਰੀਆਂ ਨੇ ਕਿਹਾ ਕਿ ਜੋ ਸ਼ਿਕਾਇਤ ਦੂਜੀ ਫੈਡਰੇਸ਼ਨ ਦੇ ਆਗੂਆਂ ਵਲੋਂ ਦਿੱਤੀ ਗਈ ਹੈ।

https://youtu.be/nYSMvhfS49I

ਉਸ ‘ਚ ਰੱਤੀ ਭਰ ਵੀ ਸੱਚਾਈ ਨਹੀਂ।ਅਸਲੀਅਤ ਇਹ ਹੈ ਕਿ 4 ਮਹੀਨੇ ਪਹਿਲਾ ਹੋਂਦ ‘ਚ ਆਈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 11 ਟੀਮਾਂ ਨੂੰ ਪੰਜਾਬ ਦੇ ਵੱਡੇ ਕਬੱਡੀ ਕੱਪਾਂ ਲਈ ਪਹਿਲਾਂ ਹੀ ਬੁੱਕ ਕਰ ਲਿਆ ਗਿਆ ਸੀ। ਇਸ ਕਰਕੇ ਫੈਡਰੇਸ਼ਨ ਦੀ ਚੜ੍ਹਤ ਨੂੰ ਰੋਕਣ ਲਈ ਜਾਣ ਬੁੱਝ ਕੇ ਅਜਿਹੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button