Breaking NewsD5 specialIndiaNewsPunjab

ਗੂਗਲ ਨੇ ਲਿਆ ਐਕਸ਼ਨ, ਪਲੇਅ ਸਟੋਰ ਤੋਂ ਹਟਾਈਆਂ ਕੋਰੋਨਾ ਵਾਇਰਸ ਵਾਲੀਆਂ ਫੇਕ ਐਪਸ

ਨਵੀਂ ਦਿੱਲੀ : ਐਡਰਾਇਡ ਯੂਜ਼ਰਸ ਕੋਰੋਨਾ ਵਾਇਰਸ ਦੇ ਬਾਰੇ ‘ਚ ਜ਼ਿਆਦਾ ਜਾਣਨ ਲਈ ਕੁਝ ਫੇਕ ਐਪਸ ਦਾ ਵਰਤੋਂ ਕਰ ਰਹੇ ਸਨ , ਜਿਨ੍ਹਾਂ ਨੂੰ ਡਿਵੈਲਪਰਸ ਦੁਆਰਾ ਬੜੀ ਹੀ ਚਲਾਕੀ ਨਾਲ ਪਲੇਅ ਸਟੋਰ ‘ਤੇ ਉਪਲੱਬਧ ਕੀਤਾ ਗਿਆ ਸੀ। ਗੂਗਲ ਨੇ ਐਕਸ਼ਨ ਲੈਂਦੇ ਹੋਏ ਕੋਰੋਨਾ ਵਾਇਰਸ ਨੂੰ ਲੈ ਕੇ ਗਲਤ ਜਾਣਕਾਰੀ ਦਿਖਾਉਣ ਵਾਲੀਆਂ ਫੇਕ ਐਪਸ ਨੂੰ ਪਲੇਅ ਸਟੋਰ ਤੋਂ ਹਟਾ ਦਿੱਤਾ ਹੈ।

ਰਾਹਤ ਦੀ ਖ਼ਬਰ, ਆਖਰ ਮਿਲ ਗਿਆ ਟੀਕਾ ! || BIG NEWS

ਪਲੇਅ ਸਟੋਰ ‘ਤੇ ਜੇਕਰ ਤੁਸੀਂ ਹੁਣ coronavirus ਸਰਚ ਕਰੋਗੇ ਤਾਂ ਤੁਹਾਨੂੰ no results found ਮੈਸੇਜ ਲਿਖਿਆ ਨਜ਼ਰ ਆਵੇਗਾ। ਦਰਅਸਲ ਗੂਗਲ ਨੇ ਆਪਣੇ ਪਲੈਟਫਾਰਮ ਦੇ ਜ਼ਰੀਏ ਅਫਵਾਹਾਂ ਅਤੇ ਫੇਕ ਜਾਣਕਾਰੀ ਫੈਲਣ ਤੋਂ ਰੋਕਣ ਲਈ ਇਹ ਕਦਮ ਚੁੱਕਿਆ ਹੈ।

ਪੰਜਾਬ ‘ਚ ਭਾਰੀ ਮੀਂਹ ਕਾਰਨ ਸੁੱਤੇ ਪਰਿਵਾਰ ‘ਤੇ ਡਿੱਗੀ ਛੱਤ | BREAKING

ਗੂਗਲ ਸਰਚ ਦੇ ਜ਼ਰੀਏ ਲੈ ਸਕਦੇ ਹੋ ਜਾਣਕਾਰੀ
ਕੋਰੋਨਾ ਵਾਇਰਸ ਨਾਲ ਜੁੜੀ ਜ਼ਰੂਰੀ ਜਾਣਕਾਰੀ ਲੈਣ ਲਈ ਤੁਸੀ ਗੂਗਲ ਸਰਚ ‘ਤੇ ਸੈਫਟੀ ਟਿਪਸ, ਨਵੇਂ ਅਪਡੇਟਸ ਅਤੇ SOS ਅਲਰਟ ਕਾਰਡ ਵਰਗੀਆਂ ਡਿਟੇਲਸ ਦੇਖ ਸਕਦੇ ਹੋ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button