Breaking NewsD5 specialEntertainmentNews

ਕੋਵਿਡ – 19 ਦੀ ਰਿਕਵਰੀ ਦੇ ਚੱਲਦਿਆਂ ਕੈਟਰੀਨਾ ਕੈਫ ਨੇ ਸ਼ੇਅਰ ਕੀਤੀ ਖੁਬਸੂਰਤ ਤਸਵੀਰ

ਮੁੰਬਈ : ਬਾਲੀਵੁਡ ਅਦਾਕਾਰਾ ਕੈਟਰੀਨਾ ਕੈਫ ਦੀ ਹਾਲ ਹੀ ‘ਚ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਜਿਸਦੇ ਚੱਲਦਿਆਂ ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰਨਟਾਈਨ ਕਰ ਲਿਆ ਸੀ। ਕੈਟਰੀਨਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਕੈਫ ਫਿਲਹਾਲ ਹੋਮ ਕੁਆਰਨਟਾਈਨ ਹੈ ਅਤੇ ਕੋਵਿਡ – 19 ਤੋਂ ਰਿਕਵਰ ਹੋ ਰਹੇ ਹਨ। ਕੈਟਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਉਹ ਬੇਹੱਦ ਖੁਬਸੂਰਤ ਲੱਗ ਰਹੀ ਹੈ।

ਹੋ ਗਿਆ ਓਹੀ ਕੰਮ ਜਿਹਦਾ ਸੀ ਡਰ ! ਮੰਡੀ ‘ਚ ਪਹੁੰਚ ਕਸੂਤੇ ਫਸੇ ਕਿਸਾਨ ! ਕਿਸਾਨਾਂ ਲਈ ਨਵੀਂ ਬਿਪਤਾ !

ਕੈਟਰੀਨਾ  ਉਸ ਤਸਵੀਰ ‘ਚ  ਹੁਡੀ ਟੀ – ਸ਼ਰਟ ਪਹਿਨੇ ਹੋਏ ਨਜ਼ਰ ਆ ਰਹੀ ਹੈ। ਕੈਟਰੀਨਾ ਨੇ ਆਪਣੀ ਟੀ – ਸ਼ਰਟ  ਦੇ ਨਾਲ ਆਪਣੀ ਫਲਾਲਸ ਸਕਿਨ ਨੂੰ ਫਲਾਂਟ ਕੀਤਾ। ਟੀ – ਸ਼ਰਟ ‘ਤੇ ਓਵਰ ਓਵਰ ਓਵਰ ਸਾਇਡ ਸ਼ਬਦ ਲਿਖੇ ਹੋਏ ਹਨ।  ਕੈਟਰੀਨਾ ਨੇ ਸਮਾਇਲੀ ਇਮੋਜ਼ੀ ਦੇ ਨਾਲ ਕੈਪਸ਼ਨ ਲਿਖਿਆ ‘ਜਸਟ ਮੀ ਫਾਰ ਕੰਪਨੀ’।

 

View this post on Instagram

 

A post shared by Katrina Kaif (@katrinakaif)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button