ਕੋਰੋਨਾ ਸੰਕਰਮਿਤ ਸਚਿਨ ਤੇਂਦੁਲਕਰ ਦੀ ਵਿਗੜੀ ਤਬੀਅਤ !

ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਅਤੇ ਦਿੱਗਜ਼ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਕੋਵਿਡ – 19 ਪੌਜ਼ੀਟਿਵ ਪਾਏ ਜਾਣ ਤੋਂ 6 ਦਿਨ ਬਾਅਦ ਸਾਵਧਾਨੀ ਦੇ ਤੌਰ ‘ਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ 47 ਸਾਲਾ ਖਿਡਾਰੀ ਨੇ ਸ਼ੁੱਕਰਵਾਰ ਨੂੰ ਟਵਿਟਰ ‘ਤੇ ਇਹ ਜਾਣਕਾਰੀ ਦਿੱਤੀ। ਤੇਂਦੁਲਕਰ ਨੇ ਲਿਖਿਆ, ‘‘ਤੁਹਾਡੀਆਂ ਸ਼ੁਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਲਈ ਧੰਨਵਾਦ।
ਅੱਜ ਫਿਰ ਕਰਤਾ ਕਿਸਾਨਾਂ ਨੇ ਵੱਡਾ ਐਲਾਨ !ਆਹ ਤਾਰੀਖ ਨੂੰ ਆਵੇਗਾ ਬਾਰਡਰ ‘ਤੇ ਲੱਖਾ ਸਿਧਾਣਾ !
ਡਾਕਟਰਾਂ ਦੀ ਸਲਾਹ ਦੇ ਤਹਿਤ ਸਾਵਧਾਨੀ ਦੇ ਤੌਰ ‘ਤੇ ਮੈਂ ਹਸਪਤਾਲ ‘ਚ ਭਰਤੀ ਹੋ ਗਿਆ ਹਾਂ। ਮੈਨੂੰ ਉਂਮੀਦ ਹੈ ਕਿ ਕੁਝ ਦਿਨਾਂ ਵਿੱਚ ਮੈਂ ਘਰ ਵਾਪਸ ਪਰਤ ਜਾਵਾਂਗਾ। ਸਾਰੇ ਆਪਣਾ ਧਿਆਨ ਰੱਖੋ ਅਤੇ ਸੁਰੱਖਿਅਤ ਰਹੋ। ਦੱਸ ਦਈਏ ਕਿ ਤੇਂਦੁਲਕਰ ਨੂੰ 27 ਮਾਰਚ ਨੂੰ ਕੋਵਿਡ – 19 ਪੌਜ਼ੀਟਿਵ ਪਾਇਆ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਘਰ ‘ਚ ਹੀ ਇਕਾਂਤਵਾਸ ‘ਚ ਸਨ।
Thank you for your wishes and prayers. As a matter of abundant precaution under medical advice, I have been hospitalised. I hope to be back home in a few days. Take care and stay safe everyone.
Wishing all Indians & my teammates on the 10th anniversary of our World Cup 🇮🇳 win.
— Sachin Tendulkar (@sachin_rt) April 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.