Breaking NewsD5 specialIndiaNewsPunjabTop News

ਕੈਬਨਿਟ ਮੰਤਰੀ Bharat Bhushan Ashu, MLA ਸੰਜੈ ਤਲਵਾਰ ਅਤੇ ਪ੍ਰਦੀਪ ਦੇ ਨਾਲ ਚਾਰਟਰਡ ਪਲੈਨ ‘ਚ Kedarnath ਲਈ ਹੋਏ ਰਵਾਨਾ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ Bharat Bhushan Ashu ਅੱਜ ਵਿਧਾਇਕ ਸੰਜੈ ਤਲਵਾਰ ਅਤੇ ਪ੍ਰਦੀਪ ਦੇ ਨਾਲ ਚਾਰਟਰਡ ਪਲੈਨ ‘ਚ ਚੰਡੀਗੜ੍ਹ ਏਅਰਪੋਰਟ ਤੋਂ ਕੇਦਾਰਨਾਥ ਲਈ ਰਵਾਨਾ ਹੋਏ।

ਸਿੱਧੂ ਤੇ ਚੰਨੀ ਅਚਾਨਕ ਪਹੁੰਚੇ ਉੱਤਰਾਖੰਡ, ਹਰੀਸ਼ ਰਾਵਤ ਨਾਲ ਮੁਲਾਕਾਤ, ਛਿੜੀ ਚਰਚਾ D5 Channel Punjabi

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕੱਠੇ ਕੇਦਾਰਨਾਥ ਦੇ ਦਰਸ਼ਨਾਂ ਲਈ ਰਵਾਨਾ ਹੋਏ। ਸਰਕਾਰ ਅਤੇ ਸੰਗਠਨ ‘ਚ ਚੱਲ ਰਹੀ ਤਕਰਾਰ ਦੇ ਵਿੱਚ ਦੋਵੇਂ ਨੇਤਾਵਾਂ ਦਾ ਇਕੱਠੇ ਹੋਣਾ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button