Breaking NewsD5 specialNewsPoliticsPunjabTop News

ਕੈਪਟਨ ਨੇ ਵੈਕਸੀਨ ਅਤੇ ਆਕਸੀਜਨ ਦੇ ਘੱਟ ਰਹੇ ਭੰਡਾਰ ‘ਤੇ ਜਤਾਈ ਚਿੰਤਾ, ਕੇਂਦਰ ਨੂੰ ਕੀਤੀ ਇਹ ਅਪੀਲ

ਚੰਡੀਗੜ੍ਹ : ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੈਕਸੀਨ ਅਤੇ ਆਕਸੀਜਨ ਦੇ ਘੱਟ ਰਹੇ ਭੰਡਾਰ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੈਕਸੀਨ ਦੀ ਸਪਲਾਈ ਤੁਰੰਤ ਭੇਜਣ ਅਤੇ ਰਾਜ ‘ਚ 2 ਨਵੇਂ ਆਕਸੀਜਨ ਪਲਾਂਟਾ ਨੂੰ ਤਰੁੰਤ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਮੁੱਖ ਸਕੱਤਰ ਨੇ ਸੀਐਮ ਨੂੰ ਦੱਸਿਆ ਕਿ ਹਾਲਤ ਨਾਜ਼ੁਕ ਹਨ ਅਤੇ ਸਿਰਫ 3 ਦਿਨ ਦਾ ਸਟਾਕ ਬਚਿਆ ਹੈ ਪਰ ਕੇਂਦਰ ਨੇ ਭਰੋਸਾ ਦਿੱਤਾ ਹੈ ਕਿ ਅਤੇ ਸਟਾਕ ਜ਼ਲਦ ਹੀ ਭੇਜਿਆ ਜਾ ਰਿਹਾ ਹੈ।

🔴LIVE|ਦਿੱਲੀ ਪੁਲਿਸ ਨੇ ਖੁਸ਼ ਕਰਤੇ ਕਿਸਾਨ!ਖੋਲ੍ਹਤੇ ਬੈਰੀਕੇਡ!ਨਰਮ ਪਈ ਸਰਕਾਰ,ਆਹ ਪ੍ਰਧਾਨ ਮੰਤਰੀ ਨੂੰ ਕਰੋਨਾ!

ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਨੇ ਅੰਮ੍ਰਿਤਸਰ ਹਸਪਤਾਲ ‘ਚ ਆਕਸੀਜਨ ਦੀ ਸਪਲਾਈ ਦੀ ਕਮੀ ਦਾ ਜਿਕਰ ਕੀਤਾ, ਜਦੋਂ ਕਿ ਮੁੱਖ ਸਕੱਤਰ ਵਿਨੀ ਮਹਾਜਨ ਨੇ ਕਿਹਾ ਕਿ ਚਾਹੇ ਇੰਡੀਅਲ ਆਇਲ ਲਿਮੀਟਿਡ ਰਾਜ ਨੂੰ ਸਪਲਾਈ ਉਪਲੱਬਧ ਕਰਵਾ ਰਿਹਾ ਹੈ ਪਰ ਹਾਲਤ ਚਿੰਤਾਜਨਕ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਮੰਗ ਸਪਲਾਈ ‘ਤੇ ਨਜਦੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button